ਹਾਈਵੇ 'ਤੇ ਲੜਾਕੂ ਜਹਾਜ਼ ਦੀ ਲੈਂਡਿੰਗ
ਏਬੀਪੀ ਸਾਂਝਾ | 21 Nov 2016 03:33 PM (IST)
1
ਹਾਈਵੇ ਦਾ ਉਦਘਾਟਨ ਯੂ ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੀਤਾ।
2
ਇਹ ਹਾਈਵੇ 23 ਮਹੀਨਿਆ ਵਿੱਚ ਪੂਰਾ ਕੀਤਾ ਗਿਆ ਹੈ।
3
ਏਅਰ ਫੋਰਸ ਇਸ ਹਾਈਵੇ ਦਾ ਇਸਤੇਮਾਲ ਐਮਰਜੈਂਸੀ ਸਥਿਤੀ ਵਿੱਚ ਕਰ ਸਕਦੀ ਹੈ।
4
- ਲਖਨਊ 6 ਛੇ ਲੇਨ ਗਰੀਨ ਫੀਲਡ ਅਕਸਪ੍ਰੈਸ ਵੇ ਸ਼ੁਰੂ ਹੋ ਗਿਆ।
5
ਇਸ ਮੌਕੇ ਉਤੇ ਹਾਈਵੇ ਉਤੇ ਮਿਰਾਜ਼ ਲੜਾਕੂ ਜਹਾਜ਼ ਦੀ ਲੈਂਡਿੰਗ ਕਰਵਾਈ ਗਈ।
= 5">