ਲਕਸ ਗੋਲਡਨ ਐਵਾਰਡਜ਼ ’ਚ ਤਾਪਸੀ ਪੰਨੂ ਦਾ ਜਲਵਾ
ਏਬੀਪੀ ਸਾਂਝਾ | 26 Nov 2018 01:17 PM (IST)

1
ਤਾਪਸੀ ਨੇ ਸ਼ਨੀਵਾਰ ਨੂੰ ਫਿਲਮ ‘ਮੁਲਕ’ ਦੇ ਬਹਾਨੇ ਕਿਹਾ ਸੀ ਕਿ ਉਹ ਕੁਝ ਤਬਕਿਆਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਕਾਫੀ ਪ੍ਰੇਸ਼ਾਨ ਹੈ।
2
ਇਸ ਤਸਵੀਰ ਵਿੱਚ ਤਾਪਸੀ ਵਿੱਕੀ ਕੌਸ਼ਲ ਨਾਲ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ।
3
ਤਾਪਸੀ ਇਸੇ ਸਾਲ ਰਿਲੀਜ਼ ਹੋਈ ਫਿਲਮ ‘ਮਨਮਰਜ਼ੀਆਂ’ ਵਿੱਚ ਨਜ਼ਰ ਆਈ ਸੀ। ਇਸ ਵਿੱਚ ਉਸ ਨਾਲ ਅਦਾਕਾਰ ਅਭਿਸ਼ੇਕ ਬੱਚਨ ਤੇ ਵਿੱਕੀ ਕੌਸ਼ਲ ਵੀ ਨਜ਼ਰ ਆਏ।
4
ਇਸ ਤੋਂ ਪਹਿਲਾਂ ਵੀ ਉਸ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਹਨ।
5
ਹਾਲ ਹੀ ’ਚ ਹੋਏ ਲਕਸ ਗੋਲਡਨ ਐਵਾਰਡਜ਼ ’ਚ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਖ਼ਾਸ ਡ੍ਰੈੱਸ ਪਾਈ ਨਜ਼ਰ ਆਈ। ਇਸ ਡ੍ਰੈੱਸ ਵਿੱਚ ਉਹ ਕਾਫ਼ੀ ਫੱਬ ਰਹੀ ਸੀ।