ਕੈਟਰੀਨਾ ਵਾਂਗ ਹੀ ਖ਼ੂਬਸੂਰਤ ਉਸ ਦਾ ਘਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 18 Feb 2019 02:43 PM (IST)
1
ਆਮ ਤੌਰ ’ਤੇ ਸ਼ਿਲਪਾ ਸ਼ੈੱਟੀ ਤੋਂ ਲੈ ਕੇ ਸ਼ਾਹਰੁਖ਼ ਖ਼ਾਨ ਤੇ ਹੋਰ ਸਿਤਾਰਿਆਂ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਤੁਹਾਨੂੰ ਅਦਾਕਾਰਾ ਕੈਟਰੀਨਾ ਕੈਫ ਦੇ ਘਰ ਦੀਆਂ ਤਸਵੀਰਾਂ ਦਿਖਾਵਾਂਗੇ।
2
ਕੈਟਰੀਨਾ ਦਾ ਘਰ ਕਾਫੀ ਸਟਾਈਲਿਸ਼ ਤੇ ਕਲਰਫੁੱਲ ਹੈ।
3
ਇਹ ਕੈਟਰੀਨਾ ਦਾ ਪੜ੍ਹਨ ਵਾਲਾ ਕਮਰਾ ਹੈ।
4
ਇਹ ਕੈਟਰੀਨਾ ਦੇ ਬਾਥਰੂਮ ਦੀ ਇਨਸਾਈਡ ਫੋਟੋ।
5
ਇਹ ਕੈਟਰੀਨਾ ਦਾ ਲਿਵਿੰਗ ਰੂਮ ਹੈ।
6
ਕੈਟਰੀਨਾ ਦੇ ਘਰ ਇੱਕ ਛੋਟਾ ਜਿਹਾ ਕਾਫ਼ੀ ਹਾਊਸ ਵੀ ਹੈ। ਇਹ ਉਸ ਨੂੰ ਸਭ ਤੋਂ ਵੱਧ ਪਸੰਦ ਹੈ।
7
ਕੈਟ ਆਰਗੈਨਿਕ ਸਬਜ਼ੀਆਂ ਖਾਣਾ ਪਸੰਦ ਕਰਦੀ ਹੈ। ਇਸੇ ਕਰਕੇ ਆਪਣੇ ਗਾਰਡਨ ਵਿੱਚ ਉਸ ਨੇ ਗਾਜਰ ਵਰਗੀਆਂ ਸਬਜ਼ੀਆਂ ਵੀ ਉਗਾਈਆਂ ਹੋਈਆਂ ਹਨ।
8
ਕੈਟਰੀਨਾ ਨੂੰ ਆਪਣੇ ਘਰ ਦੀਆਂ ਪੌੜੀਆਂ ’ਤੇ ਫੋਟੋ ਖਿਚਵਾਉਣੀ ਬੇਹੱਦ ਪਸੰਦ ਹੈ।