✕
  • ਹੋਮ

ਦੁਨੀਆ ਦਾ ਸਭ ਤੋਂ ਮਹਿੰਗਾ ਟਰੈਕਟਰ, ਕੀਮਤ ਜਾਣ ਉੱਡ ਜਾਣਗੇ ਹੋਸ਼

ਏਬੀਪੀ ਸਾਂਝਾ   |  15 Feb 2017 03:21 PM (IST)
1

2

3

4

5

6

7

8

9

10

ਭਾਰਤ ਵਿੱਚ ਇਸ ਦੀ ਕੀਮਤ 1 ਕਰੋੜ 68 ਲੱਖ ਰੁਪਏ ਹੈ।

11

ਇਸ ਟੈਰਕਟਰ ਦਾ 6 ਸਿਲੰਡਰ ਇੰਜਨ ਹੈ।

12

ਇਸ ਦੀ ਸਪੀਡ 50 ਕਿਲੋ ਪ੍ਰਤੀ ਘੰਟਾ ਹੈ।

13

ਇਸ ਟਰੈਕਟਰ ਵਿੱਚ ਇੰਨੀ ਤਾਕਤ ਹੈ ਕਿ ਇਹ 11 ਹਜ਼ਾਰ ਕਿੱਲੋ ਵਜ਼ਨ ਉਠਾ ਸਕਦਾ ਹੈ।

14

ਇਸ ਟਰੈਕਟਰ ਦਾ ਇੰਜਨ 2100rpm 'ਤੇ 271 ਹਾਰਸ ਪਾਵਰ ਜਨਰੇਟ ਕਰਦਾ ਹੈ।

15

ਇਸ ਲਗਜਰੀ ਟਰੈਕਟਰ 18.7 ਫੁੱਟ ਉੱਚਾ ਹੈ। ਇਸ ਦਾ ਵਜ਼ਨ 10,500 ਕਿੱਲੋ ਹੈ।

16

ਕੇਸ IH ਆਪਟਮ 270 CVX ਮਾਡਲ ਦਾ ਇਹ ਟਰੈਕਟਰ ਕਿਸੇ ਲਗਜ਼ਰੀ ਕਾਰ ਤੋਂ ਘੱਟ ਨਹੀਂ।

17

ਇਸ ਦੀ ਕੀਮਤ ਇੱਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ।

18

ਇਹ ਹੈ ਦੁਨੀਆ ਦੇ ਸਭ ਤੋਂ ਮਹਿੰਗੇ ਟਰੈਕਟਰ 'ਚੋਂ ਇੱਕ

  • ਹੋਮ
  • Photos
  • ਖ਼ਬਰਾਂ
  • ਦੁਨੀਆ ਦਾ ਸਭ ਤੋਂ ਮਹਿੰਗਾ ਟਰੈਕਟਰ, ਕੀਮਤ ਜਾਣ ਉੱਡ ਜਾਣਗੇ ਹੋਸ਼
About us | Advertisement| Privacy policy
© Copyright@2026.ABP Network Private Limited. All rights reserved.