ਪ੍ਰਿਅੰਕਾ ਚੋਪੜਾ ਹੋਈ ਗਰਭਵਤੀ, ਮਾਂ ਨੇ ਦੱਸਿਆ ਸੱਚ
ਉਨ੍ਹਾਂ ਕਿਹਾ ਕਿ ਜਦੋਂ ਇਸ ਬਾਰੇ ਪ੍ਰਿਅੰਕਾ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਕਾਫੀ ਥੱਕੀ ਹੋਈ ਸੀ ਤੇ ਸੁਸਸਤ ਹਾਲਤ ਵਿੱਚ ਸੀ। ਇਹੀ ਵਜ੍ਹਾ ਹੈ ਕਿ ਉਸ ਨੇ ਅਜਿਹੇ ਪੋਜ਼ ਦਿੱਤੇ। ਇਹ ਤਸਵੀਰਾਂ ਨਿਊਯਾਰਕ ਫੈਸ਼ਨ ਵੀਕ ਦੀਆਂ ਹਨ। ਪ੍ਰਿਅੰਕਾ ਚੋਪੜਾ ਇੱਥੇ Michael Kors ਦੀ ਡ੍ਰੈੱਸ ਪਾ ਕੇ ਪਹੁੰਚੀ ਸੀ।
ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਤਸਵੀਰਾਂ ਸਹੀ ਸੀ। ਇਸ ਲਈ ਕੈਮਰਾ ਐਂਗਲ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਮਧੂ ਚੋਪੜਾ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਪੜ੍ਹਨ ਬਾਅਦ ਉਨ੍ਹਾਂ ਖ਼ੁਦ ਪ੍ਰਿਅੰਕਾ ਨੂੰ ਫੋਨ ਕੀਤਾ।
ਮਧੂ ਚੋਪੜਾ ਨੇ ਅੰਗ੍ਰੇਜ਼ੀ ਅਖ਼ਬਾਰ ਮਿਡ ਡੇ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਇਹ ਸਭ ਫੋਟੋ ਦੇ ਗ਼ਲਤ ਐਂਗਲ ਦੀ ਵਜ੍ਹਾ ਕਰਕੇ ਹੋਇਆ ਹੈ। ਆਊਟਫਿਟ ਚੰਗੀ ਸੀ ਪਰ ਕੁਝ ਤਸਵੀਰਾਂ ਵਿੱਚ ਵੀ ਅਜਿਹਾ ਲੱਗ ਰਿਹਾ ਸੀ।
ਹੁਣ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਖ਼ੁਦ ਸਾਹਮਣੇ ਆ ਕੇ ਬਿਆਨ ਦਿੱਤਾ ਹੈ। ਉਨ੍ਹਾਂ ਪ੍ਰਿਅੰਕਾ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ।
ਹਾਲ ਹੀ ਵਿੱਚ ਜਦੋਂ ਪ੍ਰਿਅੰਕਾ ਚੋਪੜਾ ਇੱਕ ਈਵੈਂਟ ਵਿੱਚ ਪੁੱਜੀ ਤਾਂ ਉਸ ਨੂੰ ਦੇਖ ਕੇ ਕਿਆਸ ਲਾਏ ਜਾਣ ਲੱਗੇ ਕਿ ਉਹ ਗਰਭਵਤੀ ਹੈ। ਇਨ੍ਹਾਂ ਤਸਵੀਰਾਂ ਦੇ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਹਲਚਲ ਮੱਚ ਗਈ।