✕
  • ਹੋਮ

58 ਸਾਲਾ ਮਡੋਨਾ ਅਜੇ ਨਹੀਂ ਹੋਈ ਬੁੱਢੀ!

ਏਬੀਪੀ ਸਾਂਝਾ   |  22 Sep 2016 03:56 PM (IST)
58 ਸਾਲਾ ਮਡੋਨਾ ਅਜੇ ਨਹੀਂ ਹੋਈ ਬੁੱਢੀ!

58 ਦੀ ਪ੍ਰਸਿੱਧ ਸਿੰਗਰ ਮਡੋਨਾ ਨੇ ਇੱਕ ਫੋਟੋਸ਼ੂਟ ਕਰਵਾਇਆ ਹੈ।

1

58 ਦੀ ਪ੍ਰਸਿੱਧ ਸਿੰਗਰ ਮਡੋਨਾ ਨੇ ਇੱਕ ਫੋਟੋਸ਼ੂਟ ਕਰਵਾਇਆ ਹੈ।

2

ਉਨ੍ਹਾਂ ਦੀ ਸਿੰਗਿਗ ਦਾ ਤਾਂ ਸਾਰੇ ਲੋਹਾ ਮੰਨਦੇ ਹਨ। ਉਹ ਡਾਈ ਅਨਦਰ ਡੇਅ ਵਰਗੀਆਂ ਫਿਲਮਾਂ ਵਿੱਚ ਐਕਟਿੰਗ ਦਾ ਦਮ ਵੀ ਦਿਖਾ ਚੁੱਕੀ ਹੈ।

3

ਇਸ ਤੋਂ ਇਲਾਵਾ ਉਹ ਗਾਣੇ ਲਿਖਣ ਤੋਂ ਲੈ ਕੇ ਐਕਟਿੰਗ ਤੱਕ ਹੱਥ ਅਜ਼ਮਾ ਚੁੱਕੀ ਹੈ।

4

ਮਡੋਨਾ ਅਮਰੀਕੀ ਸਿੰਗਰ ਹੈ।

5

ਫੋਟੋਸ਼ੂਟ ਦੀਆਂ ਤਸਵੀਰਾਂ ਅਜਿਹੀਆਂ ਹੀ ਹਨ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਜ਼ਰ ਨਹੀਂ ਆ ਰਹੀ ਹੈ।

6

ਇਸ ਫੋਟੋਸ਼ੂਟ ਦੇ ਕੈਪਸ਼ਨ ਤੋਂ ਇਹ ਹੀ ਸੰਦੇਸ਼ ਦਿੱਤਾ ਜਾ ਰਿਹਾ ਹੈ।

7

ਇਸ ਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਮਡੋਨਾ ਅਜੇ ਵੀ ਮਸੂਮ ਜਿਹੀ ਜ਼ਿੰਦਗੀ ਜੀਅ ਰਹੀ ਹੈ।

8

ਦਰਅਸਲ ਸ਼ੂਟ ਦਾ ਨਾਂ ਹੈ - Still Acting my Age!!!

9

ਇਹ ਉਨ੍ਹਾਂ ਦੀ ਉਮਰ ਤੋਂ ਠੀਕ ਉਲਟਾ ਹੈ।

  • ਹੋਮ
  • Photos
  • ਖ਼ਬਰਾਂ
  • 58 ਸਾਲਾ ਮਡੋਨਾ ਅਜੇ ਨਹੀਂ ਹੋਈ ਬੁੱਢੀ!
About us | Advertisement| Privacy policy
© Copyright@2026.ABP Network Private Limited. All rights reserved.