✕
  • ਹੋਮ

ਚਿੱਲੀ 'ਚ ਭੂਚਾਲ ਤੋਂ ਬਾਅਦ ਦੀ ਤਬਾਹੀ

ਏਬੀਪੀ ਸਾਂਝਾ   |  26 Dec 2016 09:53 AM (IST)
1

ਭੂਚਾਲ ਦੇ ਕਾਰਨ ਕਈ ਥਾਵਾਂ ਉਤੇ ਸੜਕਾਂ ਧੱਸ ਗਈਆਂ ਹਨ।

2

ਇਸ ਤੋਂ ਪਹਿਲਾਂ 27 ਫਰਵਰੀ 2010 ਨੂੰ ਸਾਊਥ ਸੈਂਟਰਲ ਚਿੱਲੀ ਵਿੱਚ 8.8 ਦੀ ਤੀਬਰਤਾਂ ਨਾਲ ਭੂਚਾਲ ਆਇਆ ਸੀ। ਇਸ ਵਿੱਚ 500 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ।

3

ਚਿੱਲੀ ਦੇ ਦੱਖਣੀ ਹਿੱਸੇ ਵਿੱਚ ਤਾਕਤਵਰ ਭੂਚਾਲ ਆਇਆ ਹੈ। ਰਿਕੇਟਰ ਸਕੇਲ ਉਤੇ ਭੂਚਾਲ ਦੀ ਸਮਰੱਥਾ 7.7 ਮਾਪੀ ਗਈ।

4

ਭੂਚਾਲ ਤੋਂ ਬਾਅਦ ਚਿੱਲੀ ਦੀ ਗੈਸ ਸਟੇਸਨਾਂ ਉਤੇ ਕਾਰਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

5

ਇਸ ਤੋਂ ਬਾਅਦ ਚਿੱਲੀ ਸਰਕਾਰ ਨੇ ਸੁਨਾਮੀ ਅਲਰਟ ਜਾਰੀ ਕਰ ਦਿੱਤਾ ਹੈ। ਭੂਚਾਲ ਕਾਰਨ ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

  • ਹੋਮ
  • Photos
  • ਖ਼ਬਰਾਂ
  • ਚਿੱਲੀ 'ਚ ਭੂਚਾਲ ਤੋਂ ਬਾਅਦ ਦੀ ਤਬਾਹੀ
About us | Advertisement| Privacy policy
© Copyright@2026.ABP Network Private Limited. All rights reserved.