✕
  • ਹੋਮ

ਮਹਾਰਾਜਾ ਦਲੀਪ ਸਿੰਘ ਨੂੰ ਲੰਡਨ 'ਚ ਸ਼ਰਧਾਂਜਲੀ

ਏਬੀਪੀ ਸਾਂਝਾ   |  23 Oct 2016 12:41 PM (IST)
1

ਮਹਾਰਾਜਾ ਦਲੀਪ ਦਾ ਦੇਹਾਂਤ ਪੈਰਿਸ ਵਿੱਚ ਹੋਇਆ ਸੀ।

2

ਲੰਡਨ ਦੇ ਪਾਰਕ ਵਿੱਚ ਸਥਾਪਤ ਮਹਾਰਾਜਾ ਦਲੀਪ ਸਿੰਘ ਦਾ ਬੁੱਤ

3

ਸਿੱਖ ਰਾਜ ਦੇ ਅੰਤਿਮ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਦੇ ਮੌਕੇ ਉੱਤੇ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

4

ਇਸ ਮੌਕੇ ਉਤੇ ਮਹਾਰਾਜਾ ਦਲੀਪ ਸਿੰਘ ਦਾ ਚਿੱਤਰ ਵੀ ਜਾਰੀ ਕੀਤਾ ਗਿਆ।

  • ਹੋਮ
  • Photos
  • ਖ਼ਬਰਾਂ
  • ਮਹਾਰਾਜਾ ਦਲੀਪ ਸਿੰਘ ਨੂੰ ਲੰਡਨ 'ਚ ਸ਼ਰਧਾਂਜਲੀ
About us | Advertisement| Privacy policy
© Copyright@2026.ABP Network Private Limited. All rights reserved.