✕
  • ਹੋਮ

ਮਹਾਰਾਜਾ ਰਣਜੀਤ ਸਿੰਘ ਤੋਂ ਫਰਾਂਸ ਸਰਕਾਰ ਹੋਈ ਪ੍ਰਭਾਵਿਤ

ਏਬੀਪੀ ਸਾਂਝਾ   |  18 Sep 2016 10:53 AM (IST)
ਮਹਾਰਾਜਾ ਰਣਜੀਤ ਸਿੰਘ ਤੋਂ ਫਰਾਂਸ ਸਰਕਾਰ ਹੋਈ ਪ੍ਰਭਾਵਿਤ

ਪੈਰਿਸ ਨੇੜਲੇ ਸ਼ਹਿਰ ਸੇਂਟ ਟਰੋਪਜ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਯੂਰਪ,ਇੰਗਲੈਂਡ ਅਤੇ ਭਾਰਤ ਤੋਂ ਅਹਿਮ ਸ਼ਖ਼ਸੀਅਤਾਂ ਨੇ ਇਸ ਮੌਕੇ ਹੋਏ ਸਮਾਗਮ ਵਿੱਚ ਹਿੱਸਾ ਲਿਆ।

1

ਕਾਂਸੀ ਦਾ ਇਹ ਬੁੱਤ ਫਰਾਂਸ ‘ਚ ਲਗਵਾਉਣ ਪਿੱਛੇ ਇਤਿਹਾਸਕ ਮਹੱਤਤਾ ਵੀ ਸੀ।

2

ਭਾਰਤ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਉਚੇਚੇ ਤੌਰ ਉੱਤੇ ਸੇਂਟ ਟਰੋਪਜ਼ ਸ਼ਹਿਰ ਵਿੱਚ ਪਹੁੰਚੇ।

3

ਇਸ ਤੋਂ ਇਲਾਵਾ ਫਰਾਂਸ ਸਥਿਤ ਭਾਰਤੀ ਐਬੰਸੀ ਦੇ ਰਾਜਦੂਤ ਡਾਕਟਰ ਮੋਹਨ ਕੁਮਾਰ ਵੀ ਮੌਜੂਦ ਸਨ।

4

ਪੈਰਿਸ ਨੇੜਲੇ ਸ਼ਹਿਰ ਸੇਂਟ ਟਰੋਪਜ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਯੂਰਪ,ਇੰਗਲੈਂਡ ਅਤੇ ਭਾਰਤ ਤੋਂ ਅਹਿਮ ਸ਼ਖ਼ਸੀਅਤਾਂ ਨੇ ਇਸ ਮੌਕੇ ਹੋਏ ਸਮਾਗਮ ਵਿੱਚ ਹਿੱਸਾ ਲਿਆ।

5

ਅਲਾਰਡ ਫਰਾਂਸ ਦੇ ਸੇਂਟ ਟਰੋਪਜ਼ ਸ਼ਹਿਰ ਦੇ ਹੀ ਰਹਿਣ ਵਾਲੇ ਸਨ। ਇਸ ਕਰ ਕੇ ਇਸ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਮਹਾਰਾਜਾ ਰਣਜੀਤ ਸਿੰਘ ਤੋਂ ਫਰਾਂਸ ਸਰਕਾਰ ਹੋਈ ਪ੍ਰਭਾਵਿਤ
About us | Advertisement| Privacy policy
© Copyright@2026.ABP Network Private Limited. All rights reserved.