✕
  • ਹੋਮ

ਅਨੁਸ਼ਕਾ ਸ਼ਰਮਾ ਦੀ ਵੋਟ ਕਿਸ ਨੂੰ ?

ਏਬੀਪੀ ਸਾਂਝਾ   |  21 Feb 2017 10:06 AM (IST)
ਅਨੁਸ਼ਕਾ ਸ਼ਰਮਾ ਦੀ ਵੋਟ ਕਿਸ ਨੂੰ ?
1

ਲੇਖਕ ਗੁਲਜ਼ਾਰ ਵੀ ਆਪਣੀ ਵੋਟ ਪਾਉਣ ਲਈ ਜਾਂਦੇ ਹੋਏ

2

ਆਰ ਆਸ ਮੁਖੀ ਮੋਹਨ ਭਾਗਵਤ ਨਾਗਪੁਰ ਵਿੱਚ ਵੋਟਿੰਗ ਕਰਦੇ ਹੋਏ।

3

ਮੁੰਬਈ, ਪੁਣੇ ਅਤੇ ਨਾਗਪੁਰ ਸਮੇਤ ਸੂਬੇ ਦੀਆਂ 10 ਨਗਰ ਪਾਲਿਕਾਵਾਂ ਲਈ ਅੱਜ ਵੋਟਿੰਗ ਹੋ ਰਹੀ ਹੈ।

4

ਮੁੰਬਈ ਵਿੱਚ ਫ਼ਿਲਮੀ ਸਿਤਾਰੇ ਵੀ ਵੱਧ ਚੜ ਕੇ ਵੋਟਿੰਗ ਲਈ ਪਹੁੰਚੇ ਹਨ। ਫ਼ਿਲਮ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਆਪਣੇ ਪੋਲਿੰਗ ਸਟੇਸ਼ਨ ਉੱਤੇ ਜਾ ਕੇ ਵੋਟ ਪਾਈ।

  • ਹੋਮ
  • Photos
  • ਖ਼ਬਰਾਂ
  • ਅਨੁਸ਼ਕਾ ਸ਼ਰਮਾ ਦੀ ਵੋਟ ਕਿਸ ਨੂੰ ?
About us | Advertisement| Privacy policy
© Copyright@2026.ABP Network Private Limited. All rights reserved.