✕
  • ਹੋਮ

5 ਲੱਖ ਦੀ ਕੀਮਤ ਵਾਲੀ ਮਹਿੰਦਰਾ ਦੀ SUV

ਏਬੀਪੀ ਸਾਂਝਾ   |  06 Jan 2017 03:20 PM (IST)
5 ਲੱਖ ਦੀ ਕੀਮਤ ਵਾਲੀ ਮਹਿੰਦਰਾ ਦੀ SUV
1

ਕੰਪਨੀ ਨੇ ਇਸ ਨੂੰ ਪੈਟਰੋਲ ਅਤੇ ਡੀਜ਼ਲ ਵਰਜਨ ਵਿੱਚ ਪੈਸੇ ਕੀਤਾ ਹੈ।

2

ਇਸ ਖ਼ਾਸ SUV ਵਿੱਚ ਪੰਜ ਸੀਟਾਂ ਦਿੱਤੀਆਂ ਗਈਆਂ ਹਨ। ਕਾਰ ਵਿੱਚ ਏਅਰ ਬੈਗ , ABS, ਗੇਅਰ ਸ਼ਵਿੱਟ ਹੋਰ ਫ਼ੀਚਰ ਦਿੱਤੇ ਗਏ ਹਨ।

3

KUV100 ਕਾਫ਼ੀ ਸਟਾਈਲਿਸ਼ ਹੈ।

4

ਇਸ ਗੱਡੀ ਦੀ ਕੀਮਤ 5 ਲੱਖ ਤੋਂ ਸ਼ੁਰੂ ਹੋਵੇਗੀ ਦਿੱਲੀ ਵਿੱਚ ਇਸ ਕਾਰ ਦੀ ਕੀਮਤ ਅੰਦਾਜ਼ਨ 5 ਲੱਖ ਇੱਕ ਹਜ਼ਾਰ ਤੋਂ ਲੈ ਕੇ 7 ਲੱਖ 81 ਹਜ਼ਾਰ ਰੁਪਏ ਤੱਕ ਹੈ।

5

ਮਹਿੰਦਰਾ ਦੀ KUV100 ਘੱਟ ਪੈਸੇ ਵਾਲੀ SUV ਲਾਂਚ ਕਰਨ ਜਾ ਰਿਹਾ ਹੈ।

6

ਕਾਰ ਵਿੱਚ 1.2 ਲੀਟਰ mFalcon G80 ਪੈਟਰੋਲ ਇੰਜਨ ਅਤੇ 1.2 ਲੀਟਰ mFalcon D75 ਡੀਜ਼ਲ ਇੰਜਨ ਲੱਗਾ ਹੋਇਆ ਹੈ।

  • ਹੋਮ
  • Photos
  • ਖ਼ਬਰਾਂ
  • 5 ਲੱਖ ਦੀ ਕੀਮਤ ਵਾਲੀ ਮਹਿੰਦਰਾ ਦੀ SUV
About us | Advertisement| Privacy policy
© Copyright@2026.ABP Network Private Limited. All rights reserved.