ਇਹ ਹੈ ਇਰਾਨ ਦੀ ਐਸ਼ਵਰਿਆ, ਸੋਸ਼ਲ ਮੀਡੀਆ 'ਤੇ 23 ਲੱਖ ਦੀਵਾਨੇ
ਉਹ ਯੋਗ ਨਾਲ ਖੁਦ ਨੂੰ ਫਿੱਟ ਰੱਖਦੀ ਹੈ। ਇਹ ਉਸ ਦੀ ਰੂਟੀਨ ਦਾ ਹਿੱਸਾ ਹੈ।
Download ABP Live App and Watch All Latest Videos
View In App2009 ਵਿੱਚ ਮਹਿਲਾਘਾ ਟਵਿੱਟਰ ਉੱਤੇ ਆਈ ਸੀ। ਇਸ ਤੋਂ ਬਾਅਦ ਉਹ ਪੌਲਿਟੀਕਲ ਬਿਆਨਬਾਜੀ ਕਾਰਨ ਸੁਰਖੀਆਂ ਵਿੱਚ ਰਹੀ।
ਇਸ ਦੇ ਨਾਲ ਹੀ ਉਸ ਦਾ ਫਿਲਮਾਂ ਨਾਲ ਲਗਾਅ ਹੈ। ਉਹ ਅੰਗਰੇਜ਼ੀ ਰੋਮਾਂਟਿਕ ਤੇ ਸਾਇੰਸ ਫਿਕਸ਼ਨ ਦੇਖਣਾ ਪਸੰਦ ਕਰਦੀ ਹੈ।
ਉਸ ਦੇ ਇੰਸਟਗਰਾਮ ਉੱਤੇ 2.3 ਮਿਲਿਅਨ ਯਾਨੀ 23 ਲੱਖ ਫਾਲੋਅਰਜ਼ ਹਨ।
ਪੰਜ ਫੁੱਟ ਅੱਠ ਇੰਚ ਦੀ ਮਹਿਲਾਘਾ ਇਨ੍ਹਾਂ ਦਿਨਾਂ ਵਿੱਚ ਫੈਸ਼ਨ ਡਿਜ਼ਾਈਨਰਾਂ ਦੀ ਪਹਿਲ ਪਸੰਦ ਬਣੀ ਹੋਈ ਹੈ।
ਇਸ ਟਵੀਟ ਤੋਂ ਬਾਅਦ ਉਹ ਕਾਫੀ ਦਿਨ ਤੱਕ ਸੁਰਖੀਆਂ ਵਿੱਚ ਬਣੀ ਰਹੀ ਸੀ।
ਉਹ ਇਰਾਨ ਦੀ ਰਹਿਣ ਵਾਲੀ ਹੈ ਤੇ ਪੇਸ਼ੇ ਤੋਂ ਮਾਡਲ ਹੈ।
ਇਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਹੈ।
ਮੁੰਬਈ: ਸੋਸ਼ਲ ਮੀਡੀਆ 'ਤੇ ਇਰਾਨੀ ਮਾਡਲ ਮਹਿਲਾਘਾ ਜਬੇਰੀ (Mahlagha Jaberi) ਦੀਆਂ ਤਸਵੀਰਾਂ ਕਾਫੀ ਚਰਚਾ ਵਿੱਚ ਹਨ।
ਉਸ ਨੇ ਟਵੀਟ ਕਰਕ ਲਿਖਿਆ ਸੀ ਕਿ ਜੇਕਰ ਇਰਾਨ ਵਿੱਚ ਲੋਕਾਂ ਦੇ ਵੋਟ ਨਾਲ ਇਰਾਨੀ ਸਰਕਾਰ ਨੂੰ ਫਰਕ ਨਹੀਂ ਪੈਂਦਾ ਤਾਂ ਸਰਕਾਰ ਕਿਸੇ ਨੂੰ ਵੋਟ ਹੀ ਨਾ ਦੇਣ ਦਿੰਦੀ।
28 ਸਾਲ ਦੀ ਮਹਿਲਾਘਾ ਇੰਨੀ ਖੂਬਸੂਰਤ ਹੈ ਕਿ ਕਈ ਫਾਲੋਅਰਜ਼ ਉਸ ਦੀ ਤੁਲਨਾ ਐਸ਼ਵਰਿਆ ਰਾਏ ਨਾਲ ਕਰਦੇ ਹਨ।
ਇਹੀ ਨਹੀਂ ਕਈ ਲੋਕਾਂ ਦਾ ਤਾਂ ਮੰਨਣਾ ਹੈ ਕਿ ਇਹ ਐਸ਼ਵਰਿਆ ਰਾਏ ਦੀ ਹਮਸ਼ਕਲ ਹੈ।
ਦੱਸ ਦਈਏ ਮਹਿਲਾਘਾ ਦਾ ਜਨਮ 17 ਜੂਨ, 1989 ਨੂੰ ਇਰਾਨ ਦੇ ਸ਼ਹਿਰ ਇਸਫਹਾਨ ਵਿੱਚ ਹੋਇਆ ਹੈ।
ਉਸ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਯੋਗ ਨੇ ਨਾ ਸਿਰਫ ਮੈਨੂੰ ਪ੍ਰਫੈਕਟ ਫਿਗਰ ਪਾਉਣ ਵਿੱਚ ਮਦਦ ਕੀਤੀ ਬਲਕਿ ਇਸ ਨੇ ਮੇਰੇ ਮਨ ਨੂੰ ਸ਼ਾਂਤ ਰੱਖਣ ਵਿੱਚ ਮਦਦ ਕੀਤੀ ਹੈ।
ਉਹ ਦੱਸਦੀ ਹੈ ਕਿ ਖਾਲੀ ਟਾਈਮ ਉਹ ਘੁੜਸੁਆਰੀ ਕਰਦੀ ਹੈ ਤੇ ਸ਼ਾਪਿੰਗ ਕਰਨਾ ਉਸ ਦਾ ਪਸੰਦੀਦਾ ਕੰਮ ਹੈ।
ਉਹ ਮਾਡਲਿੰਗ ਤੋਂ ਇਲਾਵਾ ਘੁੜਸੁਆਰੀ ਕਰਦੀ ਹੈ।
- - - - - - - - - Advertisement - - - - - - - - -