ਸਿਤਾਰਿਆਂ ਦੀ ਦੇਰ ਰਾਤ ਮਹਿਫਲ, ਅਰਜੁਨ ਤੇ ਮਲਾਇਕਾ ਬਣੇ ਸੁਰਖੀਆਂ

ਏਬੀਪੀ ਸਾਂਝਾ   |  12 Oct 2018 05:47 PM (IST)
ਸਿਤਾਰਿਆਂ ਦੀ ਦੇਰ ਰਾਤ ਮਹਿਫਲ, ਅਰਜੁਨ ਤੇ ਮਲਾਇਕਾ ਬਣੇ ਸੁਰਖੀਆਂ
1

2

3

4

ਪਾਰਟੀ ‘ਚ ਦੋਵੇਂ ਬੇਸ਼ੱਕ ਵੱਖ-ਵੱਖ ਗੱਡੀਆਂ ‘ਚ ਆਏ ਹੋਣ ਪਰ ਦੋਵੇਂ ਜਦੋਂ ਵੀ ਇੱਕੋ ਥਾਂ ‘ਤੇ ਸਪੋਟ ਹੁੰਦੇ ਹਨ ਤਾਂ ਲਾਈਮਲਾਈਟ ‘ਚ ਆ ਹੀ ਜਾਂਦੇ ਹਨ।

5

6

7

8

9

ਬੀਤੀ ਰਾਤ ਬਾਲੀਵੁੱਡ ਦੇ ਕੁਝ ਸਟਾਰਸ ਨੇ ਜੰਮ ਕੇ ਪਾਰਟੀ ਕੀਤੀ। ਇਸ ਪਾਰਟੀ ‘ਚ ਕਈ ਸਟਾਰਸ ਨਜ਼ਰ ਆਏ ਪਰ ਮਲਾਇਕਾ ਤੇ ਅਰਜੁਨ ਦਾ ਨਜ਼ਰ ਆਉਣਾ ਸੁਰਖੀਆਂ ‘ਚ ਛਾ ਗਿਆ।

10

ਕਰੀਨਾ ਨੇ ਲਾਲ ਡ੍ਰੈੱਸ ਨਾਲ ਹੇਅਰ ਦਾ ਹਾਈ ਬੰਨ ਬਣਾਇਆ ਹੋਇਆ ਸੀ ਜਿਸ ਨੇ ਉਸ ਦੀ ਲੁੱਕ ਨੂੰ ਹੋਰ ਗਲੈਮਰਸ ਬਣਾ ਦਿੱਤਾ। ਕਰੀਨਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

11

12

ਅਰਜੁਨ-ਮਲਾਇਕਾ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਰੀਨਾ ਕਪੂਰ ਖ਼ਾਨ ‘ਤੇ ਟਿਕ ਗਈਆਂ। ਕਰੀਨਾ ਇੱਥੇ ਲਾਲ ਰੰਗ ਦੀ ਸ਼ੌਰਟ ਡ੍ਰੈੱਸ ‘ਚ ਨਜ਼ਰ ਆਈ ਜਿਸ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

13

14

15

ਇਨ੍ਹਾਂ ਸਭ ਤੋਂ ਇਲਾਵਾ ਜੈਕਲੀਨ ਵੀ ਪਾਰਟੀ ‘ਚ ਮਸਤੀ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਜੈਕਲੀਨ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ। ਇਹ ਸਭ ਸਟਾਰਸ ਸੈਲੇਬਸ ਸਟਾਇਲਿਸ਼ ਤਾਨੀਆ ਘਾਵਰੀ ਦੇ ਜਨਮ ਦਿਨ ਪਾਰਟੀ ਲਈ ਇਕੱਠੇ ਹੋਏ ਸੀ।

16

ਇਸ ਪਾਰਟੀ ‘ਚ ਮਲਾਇਕਾ ਅਰੋੜਾ ਆਪਣੀ ਗਰਲ ਗੈਂਗ ਨਾਲ ਨਜ਼ਰ ਆਈ। ਲੇਟ ਨਾਈਟ ਪਾਰਟੀ ‘ਚ ਕਰੀਨਾ ਕਪੂਰ, ਕ੍ਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਨਾਲ ਜੈਕਲੀਨ ਵੀ ਨਜ਼ਰ ਆਈ।

17

18

19

20

  • ਹੋਮ
  • Photos
  • ਮਨੋਰੰਜਨ
  • ਸਿਤਾਰਿਆਂ ਦੀ ਦੇਰ ਰਾਤ ਮਹਿਫਲ, ਅਰਜੁਨ ਤੇ ਮਲਾਇਕਾ ਬਣੇ ਸੁਰਖੀਆਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ