✕
  • ਹੋਮ

ਮਲਾਇਕਾ ਗਰਲਜ਼ ਗੈਂਗ ਛੱਡ ਕੁੱਤੇ ਨਾਲ ਸੜਕ 'ਤੇ ਨਿਕਲੀ

ਏਬੀਪੀ ਸਾਂਝਾ   |  09 Feb 2018 06:06 PM (IST)
1

ਸਿਰਫ਼ ਕੁਝ ਹੀ ਲੋਕ ਮਲਾਇਕਾ ਦੀ ਤੰਦਰੁਸਤੀ ਦੇਖ ਕੇ ਭਰੋਸਾ ਕਰਦੇ ਹਨ ਕਿ ਉਸ ਦਾ ਇੱਕ ਬੇਟਾ ਵੀ ਹੈ। (ਫੋਟੋ: ਮਾਨਵ ਮੰਗਲਾਨੀ)

2

ਸੋਸ਼ਲ ਮੀਡੀਆ 'ਤੇ ਅਕਸਰ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਜੋ ਉਸ ਦੇ ਫੈਨਸ ਕਾਫੀ ਪਸੰਦ ਕਰਦੇ ਹਨ। (ਫੋਟੋ: ਮਾਨਵ ਮੰਗਲਾਨੀ)

3

ਮਲਾਇਕਾ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। (ਫੋਟੋ: ਮਾਨਵ ਮੰਗਲਾਨੀ)

4

ਮਲਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ। (ਫੋਟੋ: ਮਾਨਵ ਮੰਗਲਾਨੀ)

5

ਹਾਲ ਹੀ ਵਿੱਚ, ਉਨ੍ਹਾਂ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਜਨਮ ਦਿਨ 'ਤੇ ਬਹੁਤ ਮਸਤੀ ਕੀਤੀ। (ਫੋਟੋ: ਮਾਨਵ ਮੰਗਲਾਨੀ)

6

ਮਲਾਇਕਾ ਅਕਸਰ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਦਿਖਾਈ ਦਿੰਦੀ ਹੈ। (ਫੋਟੋ: ਮਾਨਵ ਮੰਗਲਾਨੀ)

7

ਹਾਲਾਂਕਿ ਮਲਾਇਕਾ ਦੀ ਫਿਲਮਾਂ ਵਿੱਚ ਵਾਪਸ ਆਉਣ ਦੀ ਕੋਈ ਯੋਜਨਾ ਨਹੀਂ। (ਫੋਟੋ: ਮਾਨਵ ਮੰਗਲਾਨੀ)

8

ਮਲਾਇਕਾ ਦੀ ਅਜਿਹੀ ਸੁੰਦਰ ਤਸਵੀਰ ਵੇਖਣ ਤੋਂ ਬਾਅਦ, ਪ੍ਰਸ਼ੰਸਕ ਉਤਸੁਕਤਾ ਨਾਲ ਫਿਲਮਾਂ 'ਚ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। (ਫੋਟੋ: ਮਾਨਵ ਮੰਗਲਾਨੀ)

9

ਮਲਾਇਕਾ ਦੇ ਕੁੱਤੇ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ, ਪਰ ਉਹ ਪ੍ਰੇਸ਼ਾਨ ਨਹੀਂ ਹੋਈ। (ਫੋਟੋ: ਮਾਨਵ ਮੰਗਲਾਨੀ)

10

ਇਸ ਸਮੇਂ ਦੌਰਾਨ, ਮਲਾਇਕਾ ਨੀਲੇ ਜੀਨਸ ਤੇ ਚਿੱਟੇ ਟੌਪ ਵਿੱਚ ਹਮੇਸ਼ਾ ਵਾਂਗ ਬਹੁਤ ਖੂਬਸੂਰਤ ਦਿੱਖ ਰਹੀ ਹੈ। (ਫੋਟੋ: ਮਾਨਵ ਮੰਗਲਾਨੀ)

11

ਇਹ ਪਹਿਲੀ ਵਾਰ ਹੈ ਜਦੋਂ ਮਲਾਇਕਾ ਆਪਣੇ ਕੁੱਤੇ ਨਾਲ ਸੜਕ ਦਿਖੀ। (ਫੋਟੋ: ਮਾਨਵ ਮੰਗਲਾਨੀ)

12

ਮਲਾਇਕਾ ਅਰੋੜਾ ਦੀਆਂ ਫੋਟੋਆਂ ਅਕਸਰ ਗਰਲਜ਼ ਗੈਂਗ ਨਾਲ ਪਾਰਟੀ ਕਰਦੇ ਜਾਂ ਜਿੰਮ ਵਿੱਚੋਂ ਬਾਹਰ ਨਿਕਲਣ ਵੇਲੇ ਵੇਖੀਆਂ ਜਾਂਦੀਆਂ ਹਨ, ਪਰ ਇਸ ਵਾਰ ਮਲਾਇਕਾ ਆਪਣੇ ਕੁੱਤੇ ਨੂੰ ਸੜਕ ਤੇ ਘੁਮਾਣ ਨਿਕਲੀ ਸੀ, ਜਿਸ ਦੀਆਂ ਤਸਵੀਰਾਂ ਖਿੱਚੀਆਂ ਗਈਆਂ।

  • ਹੋਮ
  • Photos
  • ਖ਼ਬਰਾਂ
  • ਮਲਾਇਕਾ ਗਰਲਜ਼ ਗੈਂਗ ਛੱਡ ਕੁੱਤੇ ਨਾਲ ਸੜਕ 'ਤੇ ਨਿਕਲੀ
About us | Advertisement| Privacy policy
© Copyright@2026.ABP Network Private Limited. All rights reserved.