ਵਧਦੀ ਉਮਰ 'ਚ ਫਿਟਨੈੱਸ ਵੱਲ ਖ਼ਾਸ ਧਿਆਨ ਦਿੰਦੀ ਮਲਾਇਕਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
06 Aug 2019 06:12 PM (IST)
1
ਤਸਵੀਰਾਂ: ਮਾਨਵ ਮੰਗਲਾਨੀ
Download ABP Live App and Watch All Latest Videos
View In App2
ਦੋਵੇਂ ਜਣੇ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ।
3
ਇਨ੍ਹੀਂ ਦਿਨੀਂ ਮਲਾਇਕਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।
4
ਫਿਟਨੈਸ ਦੇ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਲਾਈਮਲਾਈਟ 'ਚ ਰਹਿੰਦੀ ਹੈ।
5
ਕੁਝ ਸਮਾਂ ਪਹਿਲਾਂ ਮਲਾਇਕਾ ਨੇ ਮੁੰਬਈ ਵਿੱਚ ਇੱਕ ਯੋਗਾ ਸੈਂਟਰ ਵੀ ਖੋਲ੍ਹਿਆ ਹੈ।
6
ਜਿੰਮ ਵਿੱਚ ਐਕਸਰਸਾਈਜ਼ ਕਰਨ ਦੇ ਨਾਲ-ਨਾਲ ਮਲਾਇਕਾ ਯੋਗਾ ਵੀ ਕਰਦੀ ਹੈ।
7
ਆਪਣੀ ਫਿਟਨੈਸ ਦੀ ਵਜ੍ਹਾ ਕਰਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਆਪਣੇ ਫੈਨਜ਼ ਨੂੰ ਹਮੇਸ਼ਾ ਫਿਟਨੈਸ ਲਈ ਪ੍ਰੇਰਿਤ ਕਰਦੀ ਹੈ।
8
ਮਲਾਇਕਾ ਦੀਆਂ ਇਹ ਤਸਵੀਰਾਂ ਅੱਜ ਸਵੇਰੇ ਉਸ ਵੇਲੇ ਲਈਆਂ ਗਈਆਂ ਜਦੋਂ ਇਹ ਵਰਕ ਆਊਟ ਕਰਨ ਲਈ ਜਾ ਰਹੀ ਸੀ।
9
ਆਪਣੀਆਂ ਅਦਾਵਾਂ ਨਾਲ ਚਰਚਾਵਾਂ ਵਿੱਚ ਰਹਿਣ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਨੂੰ ਅੱਜ ਮੁੰਬਈ ਵਿੱਚ ਸਪਾਟ ਕੀਤਾ ਗਿਆ।
- - - - - - - - - Advertisement - - - - - - - - -