ਬਾਲੀਵੁੱਡ ਦਾ 15 ਕਰੋੜ ਦਾ ਤਲਾਕ
ਏਬੀਪੀ ਸਾਂਝਾ | 13 May 2017 07:32 PM (IST)

1
2
ਦੋਵਾਂ ਦਾ ਇੱਕ ਬੇਟਾ ਵੀ ਹੈ ਅਰਮਾਨ ਜੋ ਕਿ ਆਪਣੀ ਮਾਂ ਕੋਲ ਰਹੇਗਾ।
3
ਮਲਾਇਕਾ ਨੇ ਤਲਾਕ ਦੇ ਬਦਲੇ ਵਿੱਚ 15 ਕਰੋੜ ਰੁਪਏ ਦੀ ਮੰਗ ਕੀਤੀ ਸੀ । ਮੀਡੀਆ ਰਿਪੋਰਟ ਅਨੁਸਾਰ ਪੈਸੇ ਤੋਂ ਇਲਾਵਾ ਅਰਬਾਜ਼ ਨੇ ਇੱਕ ਫਲੈਟ ਵੀ ਮਲਾਇਕਾ ਨੂੰ ਦਿੱਤਾ ਹੈ।
4
ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਦਾ ਤਲਾਕ ਹੋ ਗਿਆ ਹੈ।