ਮਲਾਈਕਾ ਨੇ ਪੀਲੀ ਸਾੜ੍ਹੀ ਪਾ ਲੁੱਟੇ ਲੱਖਾਂ ਦਿਲ
ਏਬੀਪੀ ਸਾਂਝਾ | 09 Nov 2018 04:11 PM (IST)
1
2
3
4
5
6
ਪਰਫੈਕਟ ਫਿਗਰ ਲਈ ਫੇਮਸ ਮਲਾਈਕਾ ਹੁਣ ਦੇਸੀ ਅੰਦਾਜ਼ ‘ਚ ਨਜ਼ਰ ਆਈ ਹੈ।
7
ਮਲਾਈਕਾ ਅਰੋੜਾ ਆਪਣੀਆਂ ਅਦਾਵਾਂ ਨਾਲ ਫੈਨਸ ਦੇ ਦਿਲਾਂ ਨੂੰ ਖ਼ੂਬ ਲੁੱਟਦੀ ਰਹੀ ਹੈ।
8
ਇਸ ਸਾੜ੍ਹੀ ਦੇ ਨਾਲ ਗੋਲਡਨ ਬਲਾਊਜ਼ ਨੇ ਉਸ ਦੀ ਲੁੱਕ ਨੂੰ ਹੋਰ ਵੀ ਗਲੈਮਰਸ ਬਣਾ ਦਿੱਤਾ।
9
ਸੋਸ਼ਲ ਮੀਡੀਆ ‘ਤੇ ਐਕਟਿਵ ਮਲਾਇਕਾ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਰਹਿੰਦੀ ਹੈ।
10
ਫੈਨਸ ਲਈ ਮਲਾਈਕਾ ਨੇ ਆਪਣੀ ਇਹ ਫੋਤੋ ਪੋਸਟ ਕੀਤੀ ਹੈ ਜਿਸ ਨੂੰ ਲੋਕਾਂ ਬੱਲੋਂ ਵੀ ਖੂਬ ਪਿਆਰ ਮਿਲ ਰਿਹਾ ਹੈ।
11
ਮਲਾਈਕਾ ਨੇ ਪੀਲੇ ਰੰਗ ਦੀ ਸਾੜ੍ਹੀ, ਮੀਨਾਕਾਰੀ ਜੂਲਰੀ ਅਤੇ ਸਮੋਕੀ ਆਈਜ਼ ਦੇ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਣ ‘ਚ ਕੋਈ ਕਮੀ ਨਹੀਂ ਛੱਡੀ।