ਬਦਮਾਸ਼ਾਂ ਨੇ ਐਕਟਰਸ ਨੂੰ ਕੀਤਾ ਅਗਵਾ , ਫਿਰ ਬਣਾਈ ਵੀਡੀਓ

ਏਬੀਪੀ ਸਾਂਝਾ   |  18 Feb 2017 01:32 PM (IST)
ਬਦਮਾਸ਼ਾਂ ਨੇ ਐਕਟਰਸ ਨੂੰ ਕੀਤਾ ਅਗਵਾ , ਫਿਰ ਬਣਾਈ ਵੀਡੀਓ
1

ਭਾਵਨਾ ਦੱਖਣ ਭਾਰਤ ਦੀਆਂ ਕਈ ਫ਼ਿਲਮਾਂ ਕੰਮ ਕਰ ਚੁੱਕੀ ਹੈ।

2

ਬਦਮਾਸ਼ਾਂ ਨੇ ਭਾਵਨਾ ਦੀਆਂ ਤਸਵੀਰਾਂ ਖਿੱਚੀਆਂ ਅਤੇ ਕੁੱਝ ਵੀਡੀਓ ਵੀ ਬਣਾਈਆਂ।

3

ਅਗਵਾਕਾਰ ਭਾਵਨਾ ਨੂੰ ਇੱਕ ਘੰਟੇ ਤੱਕ ਸੜਕਾਂ ਉੱਤੇ ਲੈ ਕੇ ਘੁੰਮਦੇ ਰਹੇ ਇਸ ਤੋਂ ਬਾਅਦ ਉਹ ਭਾਵਨਾ ਨੂੰ ਛੱਡ ਕੇ ਫ਼ਰਾਰ ਹੋ ਗਏ।

4

ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਭਾਵਨਾ ਦੀ ਗੱਡੀ ਰੁਕਵਾਈ ਅਤੇ ਉਸ ਨੂੰ ਅਗਵਾ ਕਰ ਲਿਆ।

5

ਭਾਵਨਾ ਨਾਲ ਇਹ ਹਾਦਸਾ ਉਸ ਵਕਤ ਹੋਇਆ ਜਦੋਂ ਉਹ ਸ਼ੂਟਿੰਗ ਤੋਂ ਘਰ ਵਾਪਸ ਪਰਤ ਰਹੀ ਸੀ।

6

ਕੇਰਲ ਦੇ ਅਨੂਾਕੁਲਮ ਵਿੱਚ ਸ਼ੁੱਕਰਵਾਰ ਰਾਤੀ ਬਦਮਾਸ਼ਾਂ ਨੇ ਐਕਟਰਸ ਭਾਵਨਾ ਨੂੰ ਅਗਵਾ ਕਰ ਕੇ ਉਸ ਨਾਲ ਛੇੜਛਾੜ ਕੀਤੀ।

  • ਹੋਮ
  • Photos
  • ਖ਼ਬਰਾਂ
  • ਬਦਮਾਸ਼ਾਂ ਨੇ ਐਕਟਰਸ ਨੂੰ ਕੀਤਾ ਅਗਵਾ , ਫਿਰ ਬਣਾਈ ਵੀਡੀਓ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ