ਮਲਾਇਕਾ ਅਰੋੜਾ ਦਾ ਗਲੈਮਰਸ ਅੰਦਾਜ਼

ਏਬੀਪੀ ਸਾਂਝਾ   |  24 Sep 2018 01:08 PM (IST)
ਮਲਾਇਕਾ ਅਰੋੜਾ ਦਾ ਗਲੈਮਰਸ ਅੰਦਾਜ਼
1

ਮਲਾਇਕਾ ਤੇ ਅਰਬਾਜ਼ ਖਾਨ ਦਾ 15 ਸਾਲ ਦਾ ਬੇਟਾ ਵੀ ਹੈ ਜਿਸ ਦਾ ਨਾਂ ਅਰਹਾਨ ਖਾਨ ਹੈ।

2

ਜ਼ਿਕਰਯੋਗ ਹੈ ਕਿ ਮਲਾਇਕਾ ਅਰੋੜਾ ਅਦਾਕਾਰ ਤੇ ਫਿਲਮਕਾਰ ਅਰਬਾਜ਼ ਖਾਨ ਨਾਲ ਤਲਾਕ ਤੋਂ ਬਾਅਦ ਵੱਖ ਹੋ ਚੁੱਕੀ ਹੈ।

3

44 ਸਾਲ ਦੀ ਉਮਰ 'ਚ ਵੀ ਮਲਾਇਕਾ ਅਰੋੜਾ ਬੇਹੱਦ ਫਿੱਟ ਹੈ ਤੇ ਆਪਣੇ ਜ਼ਮਾਨੇ ਦੀਆਂ ਅਭਿਨੇਤਰੀਆਂ ਨੂੰ ਫਿਟਨੈਸ ਦੇ ਮਾਮਲੇ 'ਚ ਟੱਕਰ ਦਿੰਦੀ ਨਜ਼ਰ ਆਉਂਦੀ ਹੈ।

4

ਮਲਾਇਕਾ ਅਰੋੜਾ ਖਾਨ ਆਪਣੀ ਫਿੱਟਨੈਸ ਲਈ ਜਾਣੀ ਜਾਂਦੀ ਹੈ।

5

ਮਲਾਇਕਾ ਹੈਲੋ-ਹੈਲੋ ਗਾਣੇ 'ਚ ਨਜ਼ਰ ਆਈ ਪਰ ਲੰਮੇ ਅਰਸੇ ਤੋਂ ਬਾਅਦ ਆਈਟਮ ਨੰਬਰ ਕਰਨ ਵਾਲੀ ਮਲਾਇਕਾ ਦਾ ਇਹ ਗਾਣਾ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਇਆ।

6

ਮਲਾਇਕਾ ਹਾਲ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ 'ਪਟਾਖਾ' ਦੇ ਆਈਟਮ ਗਾਣੇ 'ਚ ਨਜ਼ਰ ਆਈ ਸੀ।

7

ਮਲਾਇਕਾ ਨੇ ਕਾਲੇ ਰੰਗ ਦੀ ਪੋਸ਼ਾਕ 'ਚ ਰੈਂਪ ਵਾਕ ਫੋਟੋਸ਼ੂਟ ਕਰਵਾਇਆ ਹੈ।

8

ਮਲਾਇਕਾ ਅਰੋੜਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਮਨਮੋਹਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਮਲਾਇਕਾ ਖੂਬਸੂਰਤ ਲੱਗ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਮਲਾਇਕਾ ਅਰੋੜਾ ਦਾ ਗਲੈਮਰਸ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ