✕
  • ਹੋਮ

ਮਾਲਦੀਵ ਦੇ ਟਾਪੂ 'ਤੇ ਸਾਉਦੀ ਅਰਬ ਦੀ ਅੱਖ ਕਿਉਂ

ਏਬੀਪੀ ਸਾਂਝਾ   |  03 Mar 2017 04:15 PM (IST)
1

ਹਰ ਸਾਲ ਦੇਸ਼ ਵਿਦੇਸ਼ ਦੇ ਹਜ਼ਾਰਾਂ ਸੈਲਾਨੀ ਇਸ ਦੇਸ਼ ਵਿੱਚ ਆਉਂਦੇ ਹਨ

2

ਮਾਲਦੀਵ ਵਿੱਚ ਕੁਲ 26 ਟਾਪੂ ਹਨ ਇਹਨਾਂ ਵਿੱਚ ਇੱਕ ਸਾਉਦੀ ਅਰਬ ਨੂੰ ਦਿੱਤਾ ਜਾਣਾ ਹੈ।

3

ਦੂਜੇ ਪਾਸੇ ਮਾਲਦੀਵ ਦੇ ਸਰਕਾਰ ਦੇ ਇਸ ਫ਼ੈਸਲਾ ਦਾ ਦੇਸ਼ ਵਿੱਚ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਵਿੱਚ ਕੱਟੜਪੰਥੀ ਵਿਚਾਰਧਾਰਾ ਫੈਲੇਗੀ।

4

ਮਾਲਦੀਵ ਦੇ ਇਸ ਫ਼ੈਸਲੇ ਨਾਲ ਭਾਰਤ ਦੀ ਸੁਰੱਖਿਆ ਲਈ ਇੱਕ ਵੱਡੀ ਚੁਨੌਤੀ ਪੈਦਾ ਹੋ ਗਈ ਹੈ।

5

ਮਾਲਦੀਵ ਆਪਣੇ ਇੱਕ ਟਾਪੂ ਦਾ ਅਧਿਕਾਰ ਸਾਉਦੀ ਅਰਬ ਨੂੰ ਦੇਣ ਦੀ ਤਿਆਰੀ ਕਰ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਮਾਲਦੀਵ ਦੇ ਟਾਪੂ 'ਤੇ ਸਾਉਦੀ ਅਰਬ ਦੀ ਅੱਖ ਕਿਉਂ
About us | Advertisement| Privacy policy
© Copyright@2026.ABP Network Private Limited. All rights reserved.