✕
  • ਹੋਮ

ਫ਼ੌਜੀ ਦੇ ਪਰਿਵਾਰ ਨੂੰ ਗੰਡਾਸੇ ਨਾਲ ਵੱਢਿਆ..!

ਏਬੀਪੀ ਸਾਂਝਾ   |  02 Feb 2018 02:36 PM (IST)
ਫ਼ੌਜੀ ਦੇ ਪਰਿਵਾਰ ਨੂੰ ਗੰਡਾਸੇ ਨਾਲ ਵੱਢਿਆ..!
1

ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

2

ਇਸ ਪੂਰੇ ਮਾਮਲੇ ਦੀ ਵੀਡੀਓ ਵੀ ਬਣ ਗਈ ਹੈ। ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਇੱਕ ਟੀਮ ਟਾਂਡਾ ਮੈਡੀਕਲ ਕਾਲਜ ਨਿਰੀਖਣ ਲਈ ਰਵਾਨਾ ਹੋ ਗਈ ਹੈ।

3

ਪਰਿਵਾਰ ਨੇ ਇਲਜ਼ਾਮ ਲਾਇਆ ਕਿ ਰਤਨ ਚੰਦ ਨਾਂ ਦਾ ਵਿਅਕਤੀ ਉਨ੍ਹਾਂ ਦੇ ਘਰ ਆ ਵੜਿਆ ਤੇ ਉਨ੍ਹਾਂ 'ਤੇ ਕੁਹਾੜੀ ਨਾਲ ਵਾਰ ਕੀਤੇ।

4

ਉਹ ਮੂਲ ਰੂਪ ਵਿੱਚ ਗੜ੍ਹਵਾਲ ਦੇ ਰਹਿਣ ਵਾਲੇ ਹਨ। ਇੱਥੇ ਉਹ ਹਾਕਿੰਜ਼ ਕੰਪਨੀ ਦੇ ਮਾਲਕਾਂ ਦੀ ਕੋਠੀ ਤੇ ਜ਼ਮੀਨ ਦੀ ਦੇਖ-ਭਾਲ ਕਰਦਾ ਹੈ।

5

ਜ਼ਖ਼ਮੀ ਦੀਵਾਨ ਚੰਦ ਦਾ ਪੁੱਤਰ ਫ਼ੌਜ ਵਿੱਚ ਹੈ।

6

ਸੱਟਾਂ ਜ਼ਿਆਦਾ ਹੋਣ ਕਾਰਨ ਜ਼ਖ਼ਮੀਆਂ ਨੂੰ ਟਾਂਡਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

7

ਵਾਰਦਾਤ ਦੌਰਾਨ ਹਿਮਾਚਲ ਪ੍ਰਦੇਸ਼ ਦੇ ਚਾਮੁੰਡਾ ਦੇ ਚਮੋਟੂ ਵਿੱਚ ਰਹਿਣ ਵਾਲੇ 55 ਸਾਲਾ ਦੀਵਾਨ ਚੰਦ, 48 ਸਾਲਾ ਬਸੰਤੀ ਦੇਵੀ ਤੇ ਉਨ੍ਹਾਂ ਦੀ 25 ਸਾਲਾ ਨੂੰਹ ਗੁੱਡੀ ਦੇਵੀ ਫੱਟੜ ਹੋ ਗਏ ਹਨ।

8

ਟਾਂਡਾ: ਪੁਰਾਣੀ ਰੰਜਿਸ਼ ਤਹਿਤ ਇੱਕ ਵਿਅਕਤੀ ਨੇ ਫ਼ੌਜੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਕੁਹਾੜੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

  • ਹੋਮ
  • Photos
  • ਖ਼ਬਰਾਂ
  • ਫ਼ੌਜੀ ਦੇ ਪਰਿਵਾਰ ਨੂੰ ਗੰਡਾਸੇ ਨਾਲ ਵੱਢਿਆ..!
About us | Advertisement| Privacy policy
© Copyright@2026.ABP Network Private Limited. All rights reserved.