ਮੌਤ ਨੂੰ ਮਖੌਲ ਕਰਨ ਵਾਲਾ ਸ਼ਖ਼ਸ !
ਵੀਡੀਓ ਵਿੱਚ ਦਿਖਾਵਾ ਕਰਦੇ ਹੋਏ Jay Brewer ਇਹ ਦੱਸਣਾ ਨਹੀਂ ਭੁੱਲੇ ਕਿ ਉਸ ਦਾ ਪਿੰਜਰਾ ਸੱਪਾਂ ਨੂੰ ਰੱਖਣ ਦੇ ਲਈ ਕਿਨ੍ਹਾਂ ਸੁਵਿਧਾਜਨਕ ਹੈ।
ਵੀਡੀਓ ਵਿੱਚ Jay Brewer ਨੇ ਦੱਸਿਆ ਕਿ ਉਹ ਸਿਰਫ ਇਨ੍ਹਾਂ ਤਿੰਨ ਸਪਾਂ ਤੋਂ ਨਹੀਂ ਬਲਕਿ ਸਾਰੇ ਵੱਡੇ ਸਪਾਂ ਨਾਲ ਪਿਆਰ ਕਰਦਾ ਹੈ।
ਇੱਕ ਵਾਰ ਤਾਂ ਸਫੇਦ ਅਜਗਰ ਨੇ Jay Brewer ਦੀ ਬਾਂਹ ਨੂੰ ਆਪਣੇ ਮੂੰਹ ਵਿੱਚ ਫੜ ਲਿਆ, ਬਾਅਦ ਵਿੱਚ ਵੀ ਉਹ ਉੱਥੇ ਹੀ ਰਿਹਾ।
ਕਈ ਵਾਰ ਕੀਤੇ ਗਏ ਸਫੇਦ ਅਜਗਰ ਦੇ ਹਮਲੇ ਤੋਂ ਬਾਅਦ ਵੀ Jay Brewer 'ਤੇ ਕੋਈ ਖ਼ਾਸ ਫਰਕ ਨਹੀਂ ਪੈਂਦਾ ਤੇ ਉਹ ਵੀਡੀਓ ਬਣਾਉਣਾ ਜਾਰੀ ਰੱਖਦਾ ਹੈ।
ਪਿੰਜਰੇ ਵਿੱਚ ਮੌਜੂਦ ਦੋ ਸੱਪਾਂ ਨੂੰ Jay Brewer ਦੇ ਪਿੰਜਰੇ ਵਿੱਚ ਜਾਣ ਤੋਂ ਬਿਲਕੁਲ ਵੀ ਫਰਕ ਨਹੀਂ ਪੈਂਦਾ, ਪਰ ਤੀਸਰਾ ਸਫੇਦ ਅਜਗਰ ਕਈ ਵਾਰ ਇਹ ਵਿਅਕਤੀ 'ਤੇ ਹਮਲਾ ਕਰਦਾ ਹੈ।
Jay Brewer ਨਾਮ ਦੇ ਇਸ ਵਿਅਕਤੀ ਨੂੰ ਅਜਗਰਾਂ ਦੇ ਇਸ ਪਿੰਜਰੇ ਵਿੱਚ ਜਾਣ ਤੋਂ ਜ਼ਰਾ ਵੀ ਡਰ ਨਹੀਂ ਲੱਗਾ।
ਨਵਾਂ ਸਾਲ ਮਨਾਉਣ ਲਈ ਸ਼ੂਟ ਕੀਤੇ ਗਏ ਇਸ ਵੀਡੀਓ ਵਿੱਚ ਅਜਗਰਾਂ ਦੇ ਵਿੱਚ ਇਹ ਆਦਮੀ ਖਿੜਖਿੜਾਉਂਦਾ ਨਜ਼ਰ ਆ ਰਿਹਾ ਹੈ।
ਜਿਸ ਪਿੰਜਰੇ ਦੇ ਅੰਦਰ ਇਹ ਆਦਮੀ ਗਿਆ ਹੈ, ਉਸ ਵਿੱਚ ਇੱਕ ਨਹੀਂ ਤਿੰਨ-ਤਿੰਨ ਭਿਆਨਕ ਅਜਗਰ ਮੌਜੂਦ ਹਨ।
ਪਿੰਜਰੇ ਵਿੱਚ ਆਪਣੇ ਅਜਗਰਾਂ ਦਾ ਆਨੰਦ ਮਾਣ ਰਹੇ ਇਸ ਵਿਅਕਤੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।