ਮੰਦਾਨਾ ਕਰੀਮੀ ਨੇ ਕਰਵਾਈ ਮੰਗਣੀ
ਏਬੀਪੀ ਸਾਂਝਾ | 26 Jul 2016 06:25 PM (IST)

ਮਾਡਲ ਤੋਂ ਬਾਲੀਵੁੱਡ ਅਦਾਕਾਰਾ ਬਣੀ ਮੰਦਾਨਾ ਕਰੀਮੀ ਨੇ ਹਾਲ ਹੀ ਵਿੱਚ ਆਪਣੇ ਟਵਿਟਰ ਹੈਂਡਲ ਦੇ ਜ਼ਰੀਏ ਆਪਣੀ ਮੰਗਣੀ ਦੀ ਗੱਲ ਸਾਰਿਆਂ ਨੂੰ ਦੱਸੀ ਹੈ। ਉਨ੍ਹਾਂ ਨੇ ਮੰਗਣੀ ਦੀ ਅੰਗੂਠੀ ਦੇ ਨਾਲ ਆਪਣੀ ਫੋਟੋ ਇੰਸਟਾਗਰਾਮ ਤੇ ਸ਼ੇਅਰ ਕੀਤੀ ਹੈ।
1
2
3
4
ਇਹ ਰਹੀ ਮੰਦਾਨਾ ਦੀ ਉਹ ਤਸਵੀਰ ਜਿਸ ਨੂੰ ਉਸ ਨੇ ਸ਼ੇਅਰ ਕਰ ਸਾਰਿਆਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ।
5