ਕ੍ਰਿਕਟਰ ਮਨਦੀਪ ਸਿੰਘ ਕਰਵਾਇਆ NRI ਲਾੜੀ ਨਾਲ ਵਿਆਹ
ਏਬੀਪੀ ਸਾਂਝਾ | 31 Dec 2016 12:39 PM (IST)

1
ਧੋਨੀ ਤੋਂ ਇਲਾਵਾ ਹਰਭਜਨ ਸਿੰਘ ਵੀ ਆਪਣੇ ਪਰਿਵਾਰ ਨਾਲ ਵਿਆਹ ਦੀ ਪਾਰਟੀ ਵਿੱਚ ਸ਼ਾਮਲ ਹੋਏ।
2
ਦੋਵਾਂ ਦੀ ਲਵ ਕਮ ਐਰੇਂਜ ਮੈਰਿਜ ਹੈ।
3
ਭਾਰਤੀ ਕ੍ਰਿਕਟ ਟੀਮ ਦੇ ਇੱਕ ਹੋਰ ਖਿਡਾਰੀ ਨੇ ਵਿਆਹ ਕਰਵਾ ਲਿਆ ਹੈ। ਇਸ ਖਿਡਾਰੀ ਦਾ ਨਾਮ ਹੈ ਮਨਦੀਪ ਸਿੰਘ।
4
ਮਨਦੀਪ ਸਿੰਘ ਨੇ ਵਿਆਹ ਇੰਗਲੈਂਡ ਦੀ ਰਹਿਣ ਵਾਲੀ ਜਗਦੀਪ ਕੌਰ ਜੈਸਵਾਲ ਨਾਲ ਕਰਵਾਇਆ ਹੈ।
5
ਜਲੰਧਰ ਵਿੱਚ ਵਿਆਹ ਤੋਂ ਬਾਅਦ ਹੋਈ ਪਾਰਟੀ ਵਿੱਚ ਭਾਰਤੀ ਟੀਮ ਦੇ ਕਈ ਖਿਡਾਰੀ ਸ਼ਾਮਲ ਹੋਏ। ਜਿਸ ਵਿੱਚ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਮ ਪ੍ਰਮੁੱਖ ਤੌਰ ਉੱਤੇ ਸ਼ਾਮਲ ਸੀ।
6
ਮਨਦੀਪ ਸਿੰਘ ਨੂੰ ਇਹ ਨਾਮ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਸੀ।
7
ਮਨਦੀਪ ਸਿੰਘ ਨੂੰ ਕ੍ਰਿਕਟ ਜਗਤ ਵਿੱਚ ਸੈਂਚਰੀ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ।