ਹਿਮਾਚਲ ਦੇ ਮੰਡੀ 'ਚ ਬੱਸ ਡਿੱਗੀ ਦਰਿਆ 'ਚ, 14 ਸਵਾਰੀਆਂ ਦੀ ਮੌਤ
ਏਬੀਪੀ ਸਾਂਝਾ | 05 Nov 2016 03:23 PM (IST)
1
ਇਸ ਦੌਰਾਨ ਬਿਦਰਵਾਨੀ ਦੇ ਨੇੜੇ ਬੱਸ ਅੱਗੇ ਇੱਕ ਮੋਟਰ ਸਾਈਕਲ ਸਵਾਰ ਆ ਗਿਆ।
2
ਬੱਸ ਵਿੱਚ 30 ਤੋਂ 35 ਸਵਾਰੀਆਂ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਮੌਕੇ ਉੱਤੇ ਪਹੁੰਚਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।
3
ਇਸ ਦੌਰਾਨ ਬੱਸ ਡਰਾਈਵਰ ਮੋਟਰ ਸਾਈਕਲ ਨੂੰ ਬਚਾਉਂਦਾ ਹੋਇਆ ਅਸੰਤੁਲਨ ਖੋਹ ਬੈਠਾ ਜਿਸ ਕਾਰਨ ਇਹ ਸਿੱਧੀ ਬਿਆਸ ਦਰਿਆ ਵਿੱਚ ਜਾ ਡਿੱਗੀ।
4
ਮਿਲੀ ਜਾਣਕਾਰੀ ਅਨੁਸਾਰ ਨਿੱਜੀ ਬੱਸ ਮੰਡੀ ਤੋਂ ਕੁੱਲੂ ਨੂੰ ਜਾ ਰਹੀ ਸੀ।
5
ਹਿਮਾਚਲ ਦੇ ਮੰਡੀ ਨੇੜੇ ਇੱਕ ਨਿੱਜੀ ਬੱਸ ਬਿਆਸ ਨਦੀ ਵਿੱਚ ਡਿੱਗਣ ਕਾਰਨ 14 ਯਾਤਰੀਆਂ ਦੀ ਮੌਤ ਅਤੇ 18 ਦੇ ਕਰੀਬ ਜ਼ਖਮੀ ਹੋ ਗਏ।
= 5">