ਨੇਹਾ ਦੇ ਪਰਿਵਾਰ 'ਚ ਵਾਧੇ ਦੀ ਖ਼ਬਰ 'ਤੇ ਲੋਕਾਂ ਨੇ ਇੰਝ ਦਿੱਤੀਆਂ ਵਧਾਈਆਂ
ਏਬੀਪੀ ਸਾਂਝਾ | 25 Aug 2018 11:21 AM (IST)
1
2
3
4
ਨੇਹਾ ਨੇ ਟਵਿਟਰ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ ਦਿੱਤਾ, ‘ਨਵੀਂ ਸ਼ੁਰੂਆਤ ਹੋ ਰਹੀ ਹੈ… ਸਾਡੇ ਤਿੰਨਾਂ ਦੇ ਲਈ… ਸਤਿਨਾਮ-ਵਾਹਿਗੁਰੂ’।
5
6
7
8
9
10
ਹੈ। ਨੇਹਾ-ਅੰਗਦ ਨੂੰ ਇਸ ਨਵੀਂ ਸ਼ੁਰੂਆਤ ਲਈ ਸਾਡੀ ਸਾਰੀ ਟੀਮ ਵੱਲੋਂ ਬਹੁਤ ਮੁਬਾਰਕ ਅਤੇ ਆਉਣ ਵਾਲਾ ਸਮਾਂ ਉਨ੍ਹਾਂ ਲਈ ਹੋਰ ਵੀ ਖੁਸ਼ੀਆਂ ਲੈ ਕੇ ਆਵੇ।
11
ਨੇਹਾ ਦੇ ਤਸਵੀਰਾਂ ਪਾਉਣ ਤੋਂ ਕੁਝ ਦੇਰ ਬਾਅਦ ਹੀ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਜਿੱਥੇ ਉਨ੍ਹਾਂ ਦੇ ਫੈਨਸ ਅਤੇ ਬਾਲੀਵੁੱਡ ਸਟਾਰਸ ਇਸ ਜੋੜੇ ਨੂੰ ਵਧਾਈ ਦੇ ਰਿਹਾ ਹੈ।
12
ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਪਹਿਲਾਂ ਅਚਾਨਕ 10 ਮਈ ਨੂੰ ਵਿਆਹ ਕਰਕੇ ਸਭ ਨੂੰ ਹੈਰਾਨ ਕੀਤਾ ਸੀ ਤੇ ਇਸ ਤੋਂ ਬਾਅਦ ਖ਼ਬਰਾਂ ਆਇਆ ਕਿ ਨੇਹਾ ਮਾਂ ਬਣਨ ਵਾਲੀ ਹੈ।
= 12">