✕
  • ਹੋਮ

500 ਕਰੋੜ ਦੇ ਵਿਆਹ ਦੀ ਚਰਚਾ (ਤਸਵੀਰਾਂ)

ਏਬੀਪੀ ਸਾਂਝਾ   |  13 Nov 2016 01:52 PM (IST)
500 ਕਰੋੜ ਦੇ ਵਿਆਹ ਦੀ ਚਰਚਾ (ਤਸਵੀਰਾਂ)
1

ਮਹਿਮਾਨਾਂ ਦੇ ਰਹਿਣ ਲਈ ਇੱਕ ਵੱਖਰੇ ਪਿੰਡ ਦਾ ਸੈਟ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਫਾਈਵ ਸਟਾਰ ਸਹੂਲਤਾਂ ਦਿੱਤੀਆਂ ਗਈਆਂ ਹਨ।

2

ਇਸ ਵਿਆਹ ਉਤੇ 500 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅਨੁਮਾਨ ਹੈ। ਇਸ ਦੇ ਲਈ ਦੇਸ਼ ਵਿਦੇਸ਼ ਤੋਂ ਮਹਿਮਾਨਾਂ ਨੂੰ ਬੁਲਾਿਆ ਗਿਆ ਹੈ।

3

ਵਿਆਹ ਦਾ ਸੱਦਾ ਪੱਤਰ

4

ਸਾਬਕਾ ਮੰਤਰੀ ਜਨਾਰਧਨ ਰੈਡੀ ਦੀ ਬੇਟੀ ਦੇ ਵਿਆਹ ਲਈ ਤਿਆਰ ਕੀਤਾ ਗਿਆ ਵਿਸ਼ਾਲ ਪੰਡਾਲ।

  • ਹੋਮ
  • Photos
  • ਖ਼ਬਰਾਂ
  • 500 ਕਰੋੜ ਦੇ ਵਿਆਹ ਦੀ ਚਰਚਾ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.