✕
  • ਹੋਮ

ਮੁੰਡੇ ਦੀ ਥਾਂ ਰੋਬੋਟ ਨਾਲ ਵਿਆਹ

ਏਬੀਪੀ ਸਾਂਝਾ   |  29 Dec 2016 11:30 AM (IST)
1

ਲਿਲੀ ਦਾ ਕਹਿਣਾ ਹੈ ਕਿ ਉਸ ਨੂੰ ਨੌਜਵਾਨਾਂ ਨਾਲ ਸ਼ਰੀਰਕ ਸਬੰਧ ਬਣਾਉਣੇ ਪਸੰਦ ਨਹੀਂ ਹਨ । ਲਿਲੀ ਦਾ ਪਰਿਵਾਰ ਵੀ ਉਸ ਦਾ ਸਾਥ ਦੇ ਰਿਹਾ ਹੈ।

2

ਰੋਬੋਟ ਦਾ ਨਾਂਅ ਇਨੂਵੇਟਰ ਹੈ ਅਤੇ ਇਸ ਨੂੰ 3 ਡੀ ਪ੍ਰਿੰਟਿੰਗ ਟੈਕਨਾਲੌਜੀ ਨਾਲ ਬਣਾਇਆ ਗਿਆ ਹੈ। ਲਿਲੀ ਨੇ ਰੋਬੋਟ ਦੇ ਨਾਲ ਮੰਗਣੀ ਕਰ ਲਈ ਹੈ।

3

ਫਰਾਂਸ ਵਿਚ ਰਹਿਣ ਵਾਲੀ ਇਸ ਮੁਟਿਆਰ ਦਾ ਦਿਲ ਇਕ ਰੋਬੋਟ 'ਤੇ ਆ ਗਿਆ ਹੈ।

4

ਲਿਲੀ ਦਾ ਕਹਿਣਾ ਹੈ ਕਿ ਉਹ ਰੋਬੋ ਸੈਕਸ਼ੁਅਲ ਹੈ ਅਤੇ ਇਸ ਲਈ ਉਹ ਇਸ ਨਾਲ ਹੀ ਵਿਆਹ ਕਰਵਾਉਣ ਚਾਹੁੰਦੀ ਹੈ।

5

ਲਿਲੀ ਨਾਂਅ ਦੀ ਇਹ ਲੜਕੀ ਅਪਣੇ ਰੋਬੋਟ ਨਾਲ ਐਨਾ ਪਿਆਰ ਕਰਦੀ ਹੈ ਕਿ ਇਸ ਦੇ ਬਗੈਰ ਰਹਿ ਨਹੀਂ ਸਕਦੀ।

6

ਲਿਲੀ ਪਿਛਲੇ ਇਕ ਸਾਲ ਤੋਂ ਇਸ ਰੋਬੋਟ ਦੇ ਨਾਲ ਲਿਵ-ਇੰਨ ਵਿਚ ਰਹਿ ਰਹੀ ਹੈ ਅਤੇ ਛੇਤੀ ਹੀ ਇਸ ਨਾਲ ਵਿਆਹ ਵੀ ਕਰਨ ਵਾਲੀ ਹੈ।

  • ਹੋਮ
  • Photos
  • ਖ਼ਬਰਾਂ
  • ਮੁੰਡੇ ਦੀ ਥਾਂ ਰੋਬੋਟ ਨਾਲ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.