✕
  • ਹੋਮ

ਵੇਖੋ ਸਮੁੰਦਰ 'ਚ ਹੋਏ ਵਿਆਹ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  29 Jan 2017 11:26 AM (IST)
1

ਸਮੁੰਦਰ ਵਿੱਚ ਵਿਆਹ ਦੀ ਤਸਵੀਰ।

2

ਪ੍ਰਬੰਧਕਾਂ ਦਾ ਦਾਅਵਾ ਹੈ ਕਿ ਭਾਰਤ ਦਾ ਇਹ ਪਹਿਲਾ ਵਿਆਹ ਹੈ ਜੋ ਸਮੁੰਦਰ ਦੇ ਵਿੱਚ ਹੋਇਆ ਹੈ।

3

ਪਾਣੀ ਵਿੱਚ ਵਿਆਹ ਸਮਾਗਮ ਕਰੀਬ ਇੱਕ ਘੰਟਾ ਚੱਲਿਆ।

4

ਮਹਾਰਾਸ਼ਟਰ ਦੇ ਰਹਿਣ ਵਾਲੇ ਨਿਖਿਲ ਪਵਾਰ ਨੇ ਸਲੋਵਾਕੀਆ ਦੀ ਯੂਨੀਕ ਪੋਗਰਨ ਨਾਲ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਜਾ ਕੇ ਵਿਆਹ ਰਚਿਆ।

5

ਜੋੜੇ ਨੇ ਸਮੁੰਦਰ ਦੇ ਵਿੱਚ ਜਾ ਕੇ ਵਿਆਹ ਕਰਵਾਇਆ।

6

ਕੇਰਲ ਵਿੱਚ ਇੱਕ ਜੋੜੇ ਨੇ ਵੱਖਰੇ ਤਰੀਕੇ ਨਾਲ ਵਿਆਹ ਕਰਵਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ ਸਮੁੰਦਰ 'ਚ ਹੋਏ ਵਿਆਹ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.