ਵੇਖੋ ਸਮੁੰਦਰ 'ਚ ਹੋਏ ਵਿਆਹ ਦੀਆਂ ਤਸਵੀਰਾਂ
ਏਬੀਪੀ ਸਾਂਝਾ | 29 Jan 2017 11:26 AM (IST)
1
ਸਮੁੰਦਰ ਵਿੱਚ ਵਿਆਹ ਦੀ ਤਸਵੀਰ।
2
ਪ੍ਰਬੰਧਕਾਂ ਦਾ ਦਾਅਵਾ ਹੈ ਕਿ ਭਾਰਤ ਦਾ ਇਹ ਪਹਿਲਾ ਵਿਆਹ ਹੈ ਜੋ ਸਮੁੰਦਰ ਦੇ ਵਿੱਚ ਹੋਇਆ ਹੈ।
3
ਪਾਣੀ ਵਿੱਚ ਵਿਆਹ ਸਮਾਗਮ ਕਰੀਬ ਇੱਕ ਘੰਟਾ ਚੱਲਿਆ।
4
ਮਹਾਰਾਸ਼ਟਰ ਦੇ ਰਹਿਣ ਵਾਲੇ ਨਿਖਿਲ ਪਵਾਰ ਨੇ ਸਲੋਵਾਕੀਆ ਦੀ ਯੂਨੀਕ ਪੋਗਰਨ ਨਾਲ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਜਾ ਕੇ ਵਿਆਹ ਰਚਿਆ।
5
ਜੋੜੇ ਨੇ ਸਮੁੰਦਰ ਦੇ ਵਿੱਚ ਜਾ ਕੇ ਵਿਆਹ ਕਰਵਾਇਆ।
6
ਕੇਰਲ ਵਿੱਚ ਇੱਕ ਜੋੜੇ ਨੇ ਵੱਖਰੇ ਤਰੀਕੇ ਨਾਲ ਵਿਆਹ ਕਰਵਾਇਆ ਹੈ।
= 6">