ਧਰਨੇ ਵਾਲੀ ਥਾਂ 'ਤੇ ਵਿਆਹ ਦੀ ਸ਼ਹਿਨਾਈ
ਏਬੀਪੀ ਸਾਂਝਾ | 25 Feb 2017 12:14 PM (IST)
1
ਇਸ ਦੌਰਾਨ ਦੇਵਰਾਜ ਦੀ ਪਤਨੀ ਨੇ ਆਖਿਆ ਕਿ ਜੇਕਰ ਉਸ ਦੇ ਪਤੀ ਦੀਆਂ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਉਹ ਵੀ ਧਰਨੇ ਉੱਤੇ ਬੈਠੇਗੀ।
2
ਪੰਡਿਤ ਨੇ ਧਰਨੇ ਵਿੱਚ ਆ ਕੇ ਮੰਤਰ ਪੜੇ ਅਤੇ ਦੋਵਾਂ ਦੀਆਂ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।
3
ਧਰਨੇ ਵਾਲੀ ਥਾਂ ਉੱਤੇ ਹੀ ਦੋਵਾਂ ਨੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ।
4
ਅਸਲ ਵਿੱਚ ਆਪਣੀ ਨੌਕਰੀ ਨੂੰ ਲੈ ਕੇ ਦੇਵਰਾਜ ਨਾਮ ਦਾ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਨਾਲ ਧਰਨੇ ਉੱਤੇ ਬੈਠੇ ਸੀ। ਇਸ ਦੌਰਾਨ ਉਸੇ ਦੀ ਮੰਗੇਤਰ ਵੀ ਧਰਨੇ ਵਾਲੀ ਥਾਂ ਉੱਤੇ ਆ ਕੇ ਉਸ ਨਾਲ ਬੈਠ ਗਈ ਅਤੇ ਉੱਥੋਂ ਹੀ ਉਸ ਨੇ ਵਿਆਹ ਕਰਵਾ ਲਿਆ।
5
ਸਿੰਕਦਰਾਬਾਦ ਵਿੱਚ ਅਨੋਖਾ ਵਿਆਹ ਹੈ। ਇੱਥੇ ਆਪਣੀਆਂ ਮੰਗਾਂ ਲੈ ਕੇ ਕਈ ਦਿਨ ਤੋਂ ਧਰਨੇ ਉੱਤੇ ਬੈਠੇ ਇੱਕ ਨੌਜਵਾਨ ਨੇ ਧਰਨੇ ਵਿੱਚ ਹੀ ਵਿਆਹ ਕਰਵਾਇਆ ਹੈ।