✕
  • ਹੋਮ

ਧਰਤੀ 'ਤੇ ਬੈਠੇ-ਬੈਠੇ ਵੇਖ ਸਕਦੇ ਹੋ ਮੰਗਲ ਗ੍ਰਹਿ

ਏਬੀਪੀ ਸਾਂਝਾ   |  07 Feb 2018 01:49 PM (IST)
1

ਯੂਟਿਊਬ ਉੱਤੇ ਹੁਣ ਤੱਕ ਇਸ ਵੀਡੀਓ ਨੂੰ 20 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਉੱਥੇ ਹੀ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਚੁੱਕੇ ਹਨ। (ਸਾਰੀਆਂ ਫ਼ੋਟੋਆਂ ਦਾ ਇਸਤੇਮਾਲ ਪ੍ਰੈਜੇਂਟੇਸ਼ਨ ਲਈ ਕੀਤਾ ਹੈ)

2

ਚੰਡੀਗੜ੍ਹ: ਹੁਣ ਤੱਕ ਤੁਸੀਂ ਸਿਰਫ਼ ਮੰਗਲ ਗ੍ਰਹਿ ਬਾਰੇ ਸੁਣਿਆ ਹੋਵਾਗਾ ਤੇ ਜੇਕਰ ਅਸੀਂ ਇਹ ਕਹਿ ਦੇਈਏ ਕਿ ਧਰਤੀ ਉੱਤੇ ਬੈਠੇ-ਬੈਠੇ ਮੰਗਲ ਗ੍ਰਹਿ ਨੂੰ ਦੇਖ ਸਕਦੇ ਹੋ ਤਾਂ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ ਪਰ ਇਹ ਸੱਚ ਹੈ।

3

ਕਲਿਪਿੰਗ ਵਿੱਚ ਪੱਥਰ ਦੀ ਚਟਾਨ, ਰੇਤ ਦੇ ਟਿੱਲੇ ਤੇ ਗਹਿਰੀ ਲਾਲ ਜ਼ਮੀਨ ਦੇ ਨਾਲ-ਨਾਲ ਬਦਲ ਵੀ ਦਿਖਾਈ ਦੇ ਰਹੇ ਹਨ।

4

ਦੱਸ ਦਈਏ ਕਿ ਨਾਸਾ ਨੇ ਮੰਗਲ ਗ੍ਰਹਿ ਦੇ ਵਾਤਾਵਰਨ ਤੇ ਭੂਗੋਲਿਕ ਸਥਿਤੀ ਨੂੰ ਸਮਝਣ ਲਈ ਕਿਊਰੋਸਿਟੀ ਰੋਵਲ ਨੂੰ ਭੇਜਿਆ ਸੀ। ਇਸ ਯਾਨ ਨੇ ਮੰਗਲ ਗ੍ਰਹਿ ਦੇ ਕਰੀਬ 48 ਕਿਮੀ ਦੀ ਕਲਿਪਿੰਗ ਬਣਾਈ ਹੈ।

5

ਦਰਅਸਲ ਨਾਸਾ ਨੇ ਮੰਗਲ ਗ੍ਰਹਿ ਉੱਤੇ ਕਿਊਰੋਸਿਟੀ ਰੋਵਲ ਵੱਲੋਂ ਬਣਾਈ ਗਈ ਕਲਿਪਸ ਨੂੰ ਜਾਰੀ ਕੀਤਾ ਹੈ। ਇਹ 1.53 ਮਿੰਟ ਦੀ ਹੈ। ਇਸ ਕਲਿਪਸ ਵਿੱਚ ਤੁਸੀਂ ਮੰਗਲ ਗ੍ਰਹਿ ਦੀ ਜ਼ਮੀਨ ਦੇਖ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • ਧਰਤੀ 'ਤੇ ਬੈਠੇ-ਬੈਠੇ ਵੇਖ ਸਕਦੇ ਹੋ ਮੰਗਲ ਗ੍ਰਹਿ
About us | Advertisement| Privacy policy
© Copyright@2026.ABP Network Private Limited. All rights reserved.