✕
  • ਹੋਮ

ਦੇਸ਼ ਲਈ ਕੁਰਬਾਨ ਹੋਇਆ ਮਾਸੂਮ ਦਾ ਪਿਤਾ

ਏਬੀਪੀ ਸਾਂਝਾ   |  17 Jun 2017 05:41 PM (IST)
ਦੇਸ਼ ਲਈ ਕੁਰਬਾਨ ਹੋਇਆ ਮਾਸੂਮ ਦਾ ਪਿਤਾ
1

8 ਸਿੱਖ ਬਟਾਲੀਅਨ ਵਿੱਚ ਨਾਇਕ ਬਖ਼ਤਾਵਰ ਸਿੰਘ ਦੀ ਦੇਹ ਜਦੋਂ ਉਸ ਦੇ ਘਰ ਪਹੁੰਚੀ ਤਾਂ ਸ਼ਹੀਦ ਦੀ ਪਤਨੀ ਜਸਵੀਰ ਕੌਰ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ।

2

ਜਵਾਨ ਬਖ਼ਤਾਵਰ ਸਿੰਘ ਦਾ ਛੋਟਾ ਬੇਟਾ ਤਾਂ ਸਿਰਫ ਅੱਠ ਮਹੀਨੇ ਦਾ ਹੈ।

3

4

ਸ਼ਹੀਦ ਦੇ ਪਿਤਾ ਪ੍ਰੀਤਮ ਸਿੰਘ ਦੇ ਦੋ ਪੁੱਤਰ ਹਨ। ਬਖ਼ਤਾਵਰ ਸਿੰਘ ਦਾ ਵੱਡਾ ਬੇਟਾ ਤੀਰਥ ਸਿੰਘ ਸੈਨਾ ਤੋਂ ਸੇਵਾ ਮੁਕਤ ਹੋ ਚੁੱਕਾ ਹੈ। ਪ੍ਰੀਤਮ ਸਿੰਘ ਖ਼ੁਦ ਵੀ ਸੈਨਾ ਤੋਂ ਸੇਵਾ ਮੁਕਤ ਹੋ ਚੁੱਕਾ ਹੈ ਅਤੇ ਉਸ ਨੇ 1971 ਦੀ ਲੜਾਈ ਵਿੱਚ ਹਿੱਸਾ ਲਿਆ ਸੀ।

5

ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਜਵਾਨ ਬਖ਼ਤਾਵਰ ਸਿੰਘ ਦਾ ਅੰਤਿਮ ਸਸਕਾਰ ਸ਼ਹੀਦ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ।

6

ਸ਼ਹੀਦ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਬੱਚਿਆਂ ਨੂੰ ਛੱਡ ਗਿਆ।

  • ਹੋਮ
  • Photos
  • ਖ਼ਬਰਾਂ
  • ਦੇਸ਼ ਲਈ ਕੁਰਬਾਨ ਹੋਇਆ ਮਾਸੂਮ ਦਾ ਪਿਤਾ
About us | Advertisement| Privacy policy
© Copyright@2026.ABP Network Private Limited. All rights reserved.