✕
  • ਹੋਮ

Maruti Alto ਦਾ ਨਵਾਂ ਅਵਤਾਰ

ਏਬੀਪੀ ਸਾਂਝਾ   |  10 Feb 2017 04:09 PM (IST)
 Maruti Alto ਦਾ ਨਵਾਂ ਅਵਤਾਰ
1

ਇਸ ਕਾਰ ਨੂੰ ਕੰਪਨੀ 2018 ਵਿੱਚ ਲਾਂਚ ਕਰੇਗੀ।

2

ਨਵੀਂ ਕਾਰ ਵਿੱਚ ਕੰਪਨੀ ਨੇ 658cc ਦਾ ਇੰਜਨ ਫਿੱਟ ਕੀਤਾ ਹੈ।

3

ਕਾਰ ਦੀ ਕੀਮਤ ਸੰਭਾਵਿਤ ਕੀਮਤ 2.6 ਲੱਖ ਅਤੇ ਇਸ ਦੀ ਅਵਰੇਜ 32 km/l ਦੀ ਹੋਵੇਗੀ।

4

Alto ਦੇ ਨਵੇਂ ਮਾਡਲ ਨੂੰ ਨਿਊ ਜਨਰੇਸ਼ਨ ਵਾਲਾ ਮਾਡਲ ਦਾ ਨਾਮ ਦਿੱਤਾ ਗਿਆ ਹੈ।

5

ਕੰਪਨੀ ਨੇ Alto ਦੇ ਮਾਡਲ ਵਿੱਚ ਕਾਫ਼ੀ ਫੇਰਬਦਲ ਕੀਤਾ ਹੈ। ਪੁਰਾਣੇ ਮਾਡਲ ਦੀ ਥਾਂ ਇਹ ਗੱਡੀ ਕਾਫ਼ੀ ਦਮਦਾਰ ਹੋਵੇਗੀ।

6

ਮਾਰੂਤੀ Alto ਆਪਣੇ ਨਵੇਂ ਅਵਤਾਰ ਨਾਲ ਲਾਂਚ ਹੋਣ ਵਾਲੀ ਹੈ।

  • ਹੋਮ
  • Photos
  • ਖ਼ਬਰਾਂ
  • Maruti Alto ਦਾ ਨਵਾਂ ਅਵਤਾਰ
About us | Advertisement| Privacy policy
© Copyright@2026.ABP Network Private Limited. All rights reserved.