✕
  • ਹੋਮ

Maruti Ignis ਦੀਆਂ ਜਾਣੂ ਖੂਬੀਆਂ

ਏਬੀਪੀ ਸਾਂਝਾ   |  17 Dec 2016 10:14 AM (IST)
1

ਮਾਰੂਤੀ ਨੇ ਇਸ ਨੂੰ ਐਚ ਬੈਕ ਕਰਾਸ ਐਸ ਯੂ ਵੀ ਦਾ ਨਾਮ ਦਿੱਤਾ ਹੈ। ਭਾਵ ਇਸ ਕਾਰ ਦੀ ਲੁੱਕ ਐਸ ਯੂ ਵੀ ਵਰਗੀ ਹੋਵੇਗੀ।

2

ਕਾਰ ਵਿੱਚ 5 ਸਪੀਡ ਮੈਨੂਅਲ ਅਤੇ AMT ਦੋਵੇਂ ਹੀ ਆਪਸ਼ਨ ਹਨ।

3

ਪੈਟਰੋਲ ਇੰਜਨ 6000rpm ਉੱਤੇ 84bhp ਪਾਵਰ ਜਨਰੇਟਰ ਕਰੇਗਾ ਇੱਥੇ ਹੀ ਇਸ ਦਾ ਡੀਜ਼ਲ ਇੰਜਨ 4000rpm ਉੱਤੇ 75bhp ਪਾਵਰ ਪੈਦਾ ਕਰੇਗਾ।

4

ਮਾਰੂਤੀ Ignis ਦਾ ਇੰਜਨ ਕਾਫ਼ੀ ਦਮਦਾਰ ਹੈ। ਇਸ ਦਾ ਪੈਟਰੋਲ ਇੰਜਨ 1.2 ਲੀਟਰ ਅਤੇ ਡੀਜ਼ਲ ਇੰਜਨ 1.3 ਲੀਟਰ ਦਾ ਹੋਵੇਗਾ।

5

Ignis ਮਾਰੂਤੀ ਦੀ ਛੋਟੀ ਕਾਰ ਹੈ ਅਤੇ ਇਹ ਡੀਜ਼ਲ ਅਤੇ ਪੈਟਰੋਲ ਦੋਵਾਂ ਮਾਡਲਾਂ ਵਿੱਚ ਹੋਵੇਗੀ। ਇਸ ਕਾਰ ਦੀ ਬੇਸ ਮਾਡਲ 5.5 ਲੱਖ ਰੁਪਏ ਹੋਵੇਗਾ ਅਤੇ ਟਾਪ ਮਾਡਲ 8.5 ਲੱਖ ਦਾ ।

6

ਮਾਰੂਤੀ ਨੇ Ignis ਨਾਮਕ ਆਪਣੀ ਨਵੀਂ ਗੱਡੀ ਲਾਂਚ ਕਰਨ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਮਾਰੂਤੀ ਇਗਨਿਸ 13 ਜਨਵਰੀ 2017 ਨੂੰ ਲਾਂਚ ਹੋਵੇਗੀ। I

  • ਹੋਮ
  • Photos
  • ਖ਼ਬਰਾਂ
  • Maruti Ignis ਦੀਆਂ ਜਾਣੂ ਖੂਬੀਆਂ
About us | Advertisement| Privacy policy
© Copyright@2026.ABP Network Private Limited. All rights reserved.