ਵੇਖੋ ਮਾਰੂਤੀ ਦੀ ਨਵੀਂ ਜਿਪਸੀ
ਏਬੀਪੀ ਸਾਂਝਾ | 11 Feb 2017 01:16 PM (IST)

1
ਜਿਪਸੀ ਦੇ ਬੇਸ ਮਾਡਲ ਸੰਭਾਵੀ ਕੀਮਤ ਪੰਜ ਲੱਖ ਰੁਪਏ ਅਤੇ ਟਾਪ ਮਾਡਲ ਦੀ ਕੀਮਤ ਅੱਠ ਲੱਖ ਰੁਪਏ ਦੇ ਆਸਪਾਸ ਹੋ ਸਕਦੀ ਹੈ। ਪਰ ਫ਼ਿਲਹਾਲ ਕੰਪਨੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
2
X-Lander ਬੇਸਡ ਇਸ ਜਿਪਸੀ ਦੀ ਲੁੱਕ ਬਿਲਕੁਲ ਵਿਦੇਸ਼ਾਂ ਵਿੱਚ ਵਿਕਣ ਵਾਲੀ ਲਗਜ਼ਰੀ ਕਾਰਾਂ ਵਰਗਾ ਹੈ। ਇਸ ਗੱਡੀ ਦੇ ਦੋ ਦਰਵਾਜ਼ੇ ਹੋਣਗੇ।
3
ਕਾਰ ਦੇ ਫ਼ੀਚਰ ਦੀ ਜੇਕਰ ਗੱਲ ਕਰੀਏ ਤਾਂ ਵਿੱਚ ਕੀਲੇਸ ਐਂਟਰੀ ਵੀ ਦਿੱਤੀ ਗਈ ਹੈ।
4
ਮਾਰੂਤੀ ਭਾਰਤੀ ਬਾਜ਼ਾਰ ਵਿੱਚ ਮਾਰੂਤੀ ਆਪਣੀ ਨਵੀਂ ਜਿਪਸੀ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਸ ਗੱਡੀ ਦੀ ਲੁੱਕ ਕਾਫ਼ੀ ਸਪੋਰਟਸ ਵਾਲੀ ਹੈ।
5
ਮਾਰੂਤੀ ਦੀ ਇਹ ਜਿਪਸੀ ਭਾਰਤ ਵਿੱਚ 1.2 ਲੀਟਰ ਪੈਟਰੋਲ ਇੰਜਨ ਨਾਲ ਆ ਸਕਦੀ ਹੈ।
6
ਗੱਡੀ ਵਿੱਚ ਮਾਰੂਤੀ ਨੇ 5 ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਹੈ। ਕੰਪਨੀ ਗੱਡੀ ਦੀ ਕੀਮਤ ਵੀ ਘੱਟ ਰੱਖਣ ਜਾ ਰਹੀ ਹੈ।