✕
  • ਹੋਮ

ਮਰੂਤੀ ਸਜੂਕੀ ਦਾ ਨਵਾਂ ਧਮਾਕਾ, ਦੇਖੋ ਤਸਵੀਰਾਂ

ਏਬੀਪੀ ਸਾਂਝਾ   |  08 Dec 2016 01:18 PM (IST)
ਮਰੂਤੀ ਸਜੂਕੀ ਦਾ ਨਵਾਂ ਧਮਾਕਾ, ਦੇਖੋ ਤਸਵੀਰਾਂ
1

ਇਹ ਕਾਰ ਲੰਬੇ ਸਮੇਂ ਤੋਂ ਸੁਰਖੀਆਂ ‘ਚ ਬਣੀ ਹੋਈ ਹੈ। ਇਸ ਕਾਰ ਨੂੰ ਜਨਵਰੀ ‘ਚ ਹੀ ਬ੍ਰਿਟੇਨ ‘ਚ ਵੀ ਲਾਂਚ ਕੀਤਾ ਜਾਏਗਾ। ਬ੍ਰਿਟੇਨ ‘ਚ ਇਸ ਦੀ ਕੀਮਤ ਕਰੀਬ 9,999 ਪੌਂਡ (8.65 ਲੱਖ ਰੁਪਏ) ਤੋਂ ਸ਼ੁਰੂ ਹੋ ਕੇ 13,999 ਪੌਂਡ (12.11 ਲੱਖ ਰੁਪਏ) ਤੱਕ ਹੈ।

2

3

ਦੇਸ਼ ਦੀ ਸਭ ਤੋਂ ਵੱਡੀ ਆਟੋ ਮੋਬਾਈਲ ਕੰਪਨੀ ਮਰੂਤੀ ਸਜੂਕੀ ਇੱਕ ਹੋਰ ਧਮਾਕਾ ਕਰਨ ਜਾ ਰਹੀ ਹੈ। ਕੰਪਨੀ ਆਪਣੀ ਕਾਰ ਇਗਨਸ ਨੂੰ ਅਗਲੇ ਸਾਲ ਜਨਵਰੀ ‘ਚ ਲਾਂਚ ਕਰਨ ਜਾ ਰਹੀ ਹੈ।

4

ਮਾਈਕ੍ਰੋ ਐਸ.ਯੂ.ਵੀ. ਸੈਗਮੈਂਟ ‘ਚ ਆਉਣ ਵਾਲੀ ਇਗਨਸ ਦਾ ਮੁਕਾਬਲਾ ਮਹਿੰਦਰਾ ਦੀ ਕੇ.ਯੂ.ਵੀ.-100 ਨਾਲ ਹੋਵੇਗਾ। ਇਗਨਸ ਨੂੰ ਬਲੇਨੋ ਵਾਲੇ ਪਲੇਟਫਾਰਮ ‘ਤੇ ਬਣਾਇਆ ਗਿਆ ਹੈ। ਬ੍ਰਿਟੇਨ ‘ਚ ਸੇਫਟੀ ਲਈ ਇਗਨਸ ਨੂੰ 6 ਏਅਰਬੈਗ ਸਟੈਂਡਰਡ ਦਿੱਤੇ ਗਏ ਹਨ, ਜਦਕਿ ਭਾਰਤ ‘ਚ ਇਸ ਦੇ ਫਰੰਟ ਡਿਊਲ ਏਅਰਬੈਗ ਸਟੈਂਡਰਡ ਮਿਲਣਗੇ।

5

6

ਬ੍ਰਿਟੇਨ ‘ਚ ਇਗਨਸ ਦੇ ਟੌਪ ਵੈਰੀਐਂਟ ਸਜੂਕੀ ਦੀ ਆਲ ਗ੍ਰਿਪ (ਆਲ ਵਹੀਲ ਡਰਾਈਵ) ਆਏਗਾ। ਹਾਲਾਂਕਿ ਭਾਰਤੀ ਬਾਜ਼ਾਰ ‘ਚ ਇਗਨਸ ਨੂੰ ਸ਼ਾਇਦ ਹੀ ਆਲ ਵਹੀਲ ਫੀਚਰ ਨਾਲ ਉਤਾਰਿਆ ਜਾਏ। ਇੱਥੇ ਇਸ ਦੀ ਕੀਮਤ ਕਰੀਬ 5 ਲੱਖ ਰੁਪਏ ਹੋਵੇਗੀ। ਇਗਨਸ ਨੂੰ ਨੈਕਸਾ ਡੀਲਰਸ਼ਿਪ ਰਾਹੀਂ ਵੇਚਿਆ ਜਾਏਗਾ।

  • ਹੋਮ
  • Photos
  • ਖ਼ਬਰਾਂ
  • ਮਰੂਤੀ ਸਜੂਕੀ ਦਾ ਨਵਾਂ ਧਮਾਕਾ, ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.