✕
  • ਹੋਮ

ਮਾਰੂਤੀ ਦੀ ਸਸਤੀ Ignis ਹੋਈ ਲਾਂਚ

ਏਬੀਪੀ ਸਾਂਝਾ   |  13 Jan 2017 03:44 PM (IST)
ਮਾਰੂਤੀ ਦੀ ਸਸਤੀ Ignis ਹੋਈ ਲਾਂਚ
1

ਇਗਨਿਸ ਦੇ ਪੈਟਰੋਲ ਅਤੇ ਡੀਜ਼ਲ ਦੋਵਾਂ ਹੀ ਵੈਰੀਅੰਟ ਵਿੱਚ AMT (ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ) ਦਿੱਤਾ ਗਿਆ ਹੈ।

2

ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਬੇਸ ਮਾਡਲ ਦੀ ਕੀਮਤ 5.5 ਲੱਖ ਤੋਂ ਸ਼ੁਰੂ ਹੋਵੇਗੀ ਅਤੇ ਟਾਪ ਮਾਡਲ ਦੀ ਕੀਮਤ 8.5 ਲੱਖ ਹੋਵੇਗੀ।

3

ਕਾਰ ਵਿੱਚ 5 ਸਪੀਡ ਮੈਨੂਅਲ ਅਤੇ ਏਐਮਟੀ ਦੋਵੇਂ ਹੀ ਮਾਡਲ ਮੌਜੂਦ ਹੋਣਗੇ। ਮਾਰੂਤੀ ਦੀ ਇਸ ਹੇਚ ਬੈਕ ਕਾਰ ਨੂੰ ਐਸ ਯੂ ਵੀ ਆਖਿਆ ਜਾਂਦਾ ਹੈ ਇਸ ਦਾ ਕਾਰਨ ਹੈ ਇਸ ਦੀ ਲੁੱਕ। ਇਸ ਕਾਰ ਵਿੱਚ ABS (ਐਂਟੀ ਲਾਕਿੰਗ ਬੇਕਿੰਗ ਸਿਸਟਮ), ਡਬਲ ਏਅਰ ਬੈਗ, ਏਸੀ, ਫ਼ਰੰਟ ਵਿੰਡੋ, ਅਡਜਟੇਬਲ ਸਟੇਅਰਿੰਗ ਅਤੇ 12V ਸਾਕੇਟ ਵੀ ਦਿੱਤਾ ਗਿਆ ਹੈ।

4

ਇੱਥੇ ਕੈਪਸੂਲ ਦੀ ਡਿਜ਼ਾਈਨ ਵਾਲੇ ਏਅਰ ਕੰਡੀਸ਼ਨਰ ਕੰਟਰੋਲ ਮਿਲਣਗੇ।

5

ਪੈਟਰੋਲ ਇੰਜਨ 6000rpm ਉੱਤੇ 84bhp ਪਾਵਰ ਜਨਰੇਟ ਕਰੇਗਾ ਅਤੇ ਇਸ ਦਾ ਡੀਜ਼ਲ ਇੰਜਨ 4000rpm ਉੱਤੇ 75bhp ਪਾਵਰ ਜਨਰੇਟ ਕਰੇਗਾ। ਕਾਰ ਦਾ ਡੈਸ਼ ਬੋਰਡ ਵੀ ਨਵੇਂ ਡਿਜ਼ਾਈਨ ਦਾ ਹੋਵੇਗਾ।

6

ਜੇਕਰ ਕਾਰ ਦੀ ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਮਾਰੂਤੀ ਬਲੈਨੋ ਵਾਲਾ 1.2 ਲੀਟਰ ਪੈਟਰੋਲ ਤੇ 1.3 ਲੀਟਰ ਡੀਜ਼ਲ ਇੰਜਨ ਮਿਲੇਗਾ।

7

ਮਾਰੂਤੀ ਸੁਜ਼ੂਕੀ ਨੇ ਅੱਜ ਆਪਣੀ ਨਵੀਂ ਘੱਟ ਬਜਟ ਵਾਲੀ ਕਾਰ ਇਗਨਿਸ ਨੂੰ ਲਾਂਚ ਕਰ ਦਿੱਤਾ ਹੈ। ਚਾਰ ਮੀਟਰ ਤੋਂ ਛੋਟੀ ਹੇਚ ਬੈਕ ਸਗਮੈਂਟ ਦੀ ਇਹ ਕਾਰ 26.8 kmpl (ਡੀਜ਼ਲ) ਦਾ ਮਾਈਲੇਜ ਦੇਵੇਗੀ।

  • ਹੋਮ
  • Photos
  • ਖ਼ਬਰਾਂ
  • ਮਾਰੂਤੀ ਦੀ ਸਸਤੀ Ignis ਹੋਈ ਲਾਂਚ
About us | Advertisement| Privacy policy
© Copyright@2026.ABP Network Private Limited. All rights reserved.