✕
  • ਹੋਮ

Maruti swift ਦਾ ਨਵਾਂ ਮਾਡਲ

ਏਬੀਪੀ ਸਾਂਝਾ   |  12 Nov 2016 01:53 PM (IST)
1

ਮਾਰੂਤੀ ਸਾਜੂਕੀ ਛੇਤੀ ਹੀ ਸਵਫਿੱਟ ਕਾਰ ਦਾ ਨਵਾਂ ਸਪੋਰਟਸ ਮਾਡਲ ਵਿੱਚ ਲਾਂਚ ਕਰਨ ਜਾ ਰਹੀ ਹੈ।

2

ਕਾਰ ਦਾ ਐਂਟੀ ਲਾਕ ਸਿਸਟਮ (ABS) ਇਸ ਨੂੰ ਹੋਰ ਜ਼ਿਆਦਾ ਸੁਰੱਖਿਅਤ ਬਣੇਗੀ। ਕਾਰ ਦੀ ਕੀਮਤ ਅੱਠ ਲੱਖ ਦੇ ਕਰੀਬ ਹੋਣ ਦੀ ਉਮੀਦ ਹੈ।

3

ਸੁਰੱਖਿਆ ਦੇ ਹਿਸਾਬ ਨਾਲ ਕਾਰ ਵਿੱਚ ਸੱਤ ਏਅਰ ਬੈਗ ਦੇ ਨਾਲ ਨਾਲ ਇਲੈਕਟ੍ਰੋਨਿਕ ਸਟੇਬਲਿਟੀ ਪ੍ਰੋਗਰਾਮ (ESP) ਨਾਲ ਲੈਸ ਹੋਵੇਗੀ।

4

ਇਸ ਗੱਡੀ ਦੀ ਅਹਿਮ ਗੱਲ ਇਹ ਹੈ ਕਿ ਇਸ ਦੇ ਦੋ ਦਰਵਾਜ਼ੇ ਹੋਣਗੇ।

5

ਚਾਰ ਸਿਲੰਡਰਾਂ ਵਾਲੀ ਇਹ ਗੱਡੀ VVT ਪੈਟਰੋਲ ਹੋਵੇਗੀ।

6

ਇਸ ਮਾਡਲ ਵਿੱਚ ਕਾਰ ਦਾ ਇੰਜਨ ਹੋਰ ਦਮਦਾਰ ਹੋਵੇਗਾ ਜੋ ਕਿ 1586cc ਦਾ ਹੈ।

  • ਹੋਮ
  • Photos
  • ਖ਼ਬਰਾਂ
  • Maruti swift ਦਾ ਨਵਾਂ ਮਾਡਲ
About us | Advertisement| Privacy policy
© Copyright@2026.ABP Network Private Limited. All rights reserved.