ਲੰਡਨ 'ਚ ਭਾਰਤ -ਪਾਕਿਸਤਾਨ ਦੇ ਸਿੰਗ ਫਸੇ
ਏਬੀਪੀ ਸਾਂਝਾ | 02 Jul 2017 06:49 PM (IST)
1
ICC ਵੁਮੈਨ ਵਰਲਡ ਕੱਪ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਜਿੱਤ ਲਈ 170 ਦੌੜਾਂ ਦਾ ਟੀਚਾ ਦਿੱਤਾ ਹੈ।
2
ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਪੂਨਮ ਰਾਵਤ ਨੇ 47 ਬਣਾਈਆਂ।
3
ਪਾਕਿਸਤਾਨ ਵੱਲੋਂ ਨਾਸ਼ਰਾ ਸੰਧੂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚਾਰ ਵਿਕਟਾਂ ਹਾਸਲ ਕੀਤੀਆਂ।
4
ਲੰਡਨ ਚ ਭਾਰਤ -ਪਾਕਿਸਤਾਨ ਦੇ ਸਿੰਗ ਫਸੇ
5
= 5">