✕
  • ਹੋਮ

ਨਾਗਿਨ ਤੋਂ ਬਾਅਦ ਮੌਨੀ ਰਾਏ ਦੀ ਧਮਾਕੇਦਾਰ ਵਾਪਸੀ

ਏਬੀਪੀ ਸਾਂਝਾ   |  18 May 2018 04:54 PM (IST)
ਨਾਗਿਨ ਤੋਂ ਬਾਅਦ ਮੌਨੀ ਰਾਏ ਦੀ ਧਮਾਕੇਦਾਰ ਵਾਪਸੀ
1

2

ਇਸ ਤੋਂ ਇਲਾਵਾ ਮੌਨੀ ਰਾਏ ਛੇਤੀ ਹੀ ਅਕਸ਼ੇ ਕੁਮਾਰ ਦੀ ਫਿਲਮ ਗੋਲਡ ਜ਼ਰੀਏ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।

3

ਹਾਲਾਕਿ ਨਾਗਿਨ 2 ਦੇ ਕਾਮਯਾਬ ਹੋਣ 'ਚ ਮੌਨੀ ਰਾਏ ਦਾ ਅਹਿਮ ਯੋਗਦਾਨ ਸੀ।

4

ਇਸ ਤੋਂ ਪਹਿਲਾਂ ਉਸ ਦੇ ਚਾਹੁਣ ਵਾਲਿਆਂ ਨੂੰ ਉਦੋਂ ਝਟਕਾ ਲੱਗਾ ਸੀ ਜਦੋਂ ਮੌਨੀ ਨੂੰ ਨਾਗਿਨ ਦੇ ਸੀਜ਼ਨ 3 ਦਾ ਹਿੱਸਾ ਨਹੀਂ ਬਣਾਇਆ ਗਿਆ ਸੀ।

5

ਏਕਤਾ ਕਪੂਰ ਛੇਤੀ ਹੀ ਆਪਣੇ ਨਵੇਂ ਸੀਰੀਅਲ ਲੈ ਕੇ ਆ ਰਹੀ ਹੈ। ਹਾਲਾਕਿ ਅਜੇ ਤੱਕ ਇਨ੍ਹਾਂ ਸੀਰੀਅਲਜ਼ ਦੇ ਆਉਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਨੀ ਰਾਏ ਨਵੇਂ ਸ਼ੋਅ ਦਾ ਹਿੱਸਾ ਹੋਵੇਗੀ, ਇਹ ਗੱਲ ਸਾਹਮਣੇ ਆਈ ਹੈ।

6

ਮੀਡੀਆ ਰਿਪੋਰਟਾਂ ਮੁਤਾਬਕ ਮੌਨੀ ਰਾਏ ਕੇਨ ਘੋਸ਼ ਦੇ ALT ਬਾਲਾਜੀ ਦੇ ਨਾਲ ਆਉਣ ਵਾਲੇ ਪ੍ਰੋਜੈਕਟ ਦਾ ਹਿੱਸਾ ਬਣੇਗੀ। ਕਿਹਾ ਜਾ ਰਿਹਾ ਹੈ ਕਿ ਮੌਨੀ ਰਾਏ ਨੇ ਇਸ ਪ੍ਰੋਜੈਕਟ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

7

ਸੀਰੀਅਲ ਨਾਗਿਨ ਦੇ ਸੀਜ਼ਨ 3 'ਚ ਮੌਨੀ ਰਾਏ ਦੇ ਨਾ ਹੋਣ 'ਤੇ ਉਸ ਦੇ ਚਾਹੁਣ ਵਾਲਿਆਂ ਨੂੰ ਨਰਾਜ਼ ਹੋਣ ਦੀ ਲੋੜ ਨਹੀਂ। ਕਿਹਾ ਜਾ ਰਿਹਾ ਹੈ ਕਿ ਮੌਨੀ ਰਾਏ ਛੇਤੀ ਹੀ ਏਕਤਾ ਕਪੂਰ ਦੇ ਨਵੇਂ ਸ਼ੋਅ 'ਚ ਆ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਨਾਗਿਨ ਤੋਂ ਬਾਅਦ ਮੌਨੀ ਰਾਏ ਦੀ ਧਮਾਕੇਦਾਰ ਵਾਪਸੀ
About us | Advertisement| Privacy policy
© Copyright@2026.ABP Network Private Limited. All rights reserved.