ਮਾਈਲੀ ਨੇ ਗ੍ਰੈਮੀ ਐਵਾਰਡ ਦੀ ਥਾਂ ਦਿਲ ਜਿੱਤੇ
ਏਬੀਪੀ ਸਾਂਝਾ | 30 Jan 2018 04:32 PM (IST)

1
ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ।
2
ਸੁੰਦਰ ਗਾਇਕੀ ਦੇ ਨਾਲ ਨਾਲ ਮਾਈਲੀ ਕਾਫੀ ਖ਼ੂਬਸੂਰਤ ਵੀ ਹੈ।
3
ਮਾਈਲੀ ਅਮਰੀਕਾ ਸਮੇਤ ਦੁਨੀਆ ਭਰ ਦੇ ਲੋਕਾਂ 'ਤੇ ਰਾਜ ਕਰਦੀ ਹੈ।
4
ਇੰਸਟਾਗ੍ਰਾਮ 'ਤੇ 70 ਮਿਲੀਅਨ ਫਾਲੋਅਰਜ਼ ਦੀ ਮਾਲਕਣ ਮਾਈਲੀ ਨੂੰ ਫੈਸ਼ਨ ਦੇ ਟ੍ਰੈਂਡਸੈੱਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
5
24 ਸਾਲ ਦੀ ਮਾਈਲੀ ਕੁਝ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ, ਪਰ ਇੱਥੇ ਉਸ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ।
6
ਮਾਈਲੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
7
ਉਸ ਦੀਆਂ ਇਹ ਤਸਵੀਰਾਂ ਗ੍ਰੈਮੀ ਐਵਾਰਡਜ਼ ਤੋਂ ਲਈਆਂ ਗਈਆਂ ਹਨ।
8
ਜੀ ਹਾਂ, ਇਹ ਤਸਵੀਰਾਂ ਕਰੋੜਾਂ ਦਿਲਾਂ ਦੀ ਧੜਕਣ ਮਾਇਲੀ ਸਾਇਰਸ ਦੀਆਂ ਹਨ।
9
ਤਸਵੀਰਾਂ ਵਿਚਲੀ ਇਹ ਸ਼ਖ਼ਸੀਅਤ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ।