ਟਰੰਪ ਦੀ ਡਿਨਰ ਪਾਰਟੀ 'ਚ ਮੀਕਾ ਦੇ ਰੰਗ
ਏਬੀਪੀ ਸਾਂਝਾ | 20 Jan 2017 01:49 PM (IST)
1
'ਜੁੰਮੇ ਕੀ ਰਾਤ' ਵਰਗੇ ਅਨੇਕਾਂ ਸੁਪਰ ਹਿੱਟ ਗਾਣੇ ਦੇਣ ਵਾਲੇ ਮੀਕਾ ਨੇ ਡਿਨਰ ਪਾਰਟੀ ਦੌਰਾਨ ਡੋਨਾਲਡ ਟਰੰਪ ਦੀ ਦੋ ਮਿੰਟ ਦੀ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਵਿੱਚ ਟਰੰਪ ਆਪਣੀ ਧੀ ਇਵਾਂਕਾ ਦੇ ਪਤੀ ਜੈਰਡ ਦੀ ਤਾਰੀਫ ਕਰ ਰਹੇ ਹਨ। ਮੀਕਾ ਨੇ ਟਰੰਪ ਦੀ ਧੀ ਇਵਾਂਕਾ ਨਾਲ ਸੈਲਫੀ ਵੀ ਟਵਿੱਟਰ 'ਤੇ ਅਪਲੋਡ ਕੀਤੀ ਹੈ।
2
ਦੱਸ ਦੇਈਏ ਕਿ ਅੱਜ ਸਹੁੰ ਚੁੱਕ ਸਮਾਗਮ ਦੌਰਾਨ ਵਾਈਟ ਹਾਊਸ ਵਿੱਚ ਮੀਕਾ ਸਿੰਘ ਦਾ ਗਾਣਾ 'ਜੁੰਮੇ ਕੀ ਰਾਤ' ਵੀ ਵੱਜੇਗਾ।
3
ਅੱਗੇ ਲਿਖਿਆ ਹੈ ਕਿ ਇਹ ਇੱਕ ਪਿਆਰੀ ਮਿਲਣੀ ਸੀ, ਗੌਡ ਬਲੈਸ।''
4
ਮੀਕਾ ਸਿੰਘ ਨੇ ਲਿਖਿਆ ਕਿ ''ਸ਼ਾਨਦਾਰ ਪਾਰਟੀ ਦਾ ਉਸ ਨੇ ਬਹੁਤ ਆਨੰਦ ਮਾਣਿਆ ਤੇ ਖਾਸ ਮਹਿਮਾਨ ਨਿਵਾਜ਼ੀ ਲਈ ਇਵਾਂਕਾ ਦਾ ਧੰਨਵਾਦ ਕੀਤਾ।
5
ਗਾਇਕ ਮੀਕਾ ਸਿੰਘ ਨੂੰ ਡੋਨਾਲਡ ਟਰੰਪ ਵੱਲੋਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦਿੱਤੀ ਗਈ ਡਿਨਰ ਪਾਰਟੀ ਵਿੱਚ ਸੱਦਾ ਦਿੱਤਾ ਗਿਆ। ਇਸ ਬਾਰੇ ਮੀਕਾ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।