✕
  • ਹੋਮ

81 ਸਾਲ ਦਾ ਹੋਇਆ ਨਰਮ ਗਰਮ ਧਰਮਿੰਦਰ

ਏਬੀਪੀ ਸਾਂਝਾ   |  08 Dec 2016 08:40 AM (IST)
1

ਸੰਨੀ ਦਿਓਲ ਆਪਣੀ ਪਤਨੀ ਨਾਲ।

2

ਬੋਬੀ ਦਿਓਲ ਆਪਣੇ ਪਰਿਵਾਰ ਨਾਲ।

3

ਫਿਲਮ ਐਕਟਰ ਧਰਮਿੰਦਰ ਦਾ ਅੱਜ ਜਨਮ ਦਿਨ ਹੈ। ਚਾਰ ਦਸੰਬਰ 1935 ਨੂੰ ਧਰਮਿੰਦਰ ਦਾ ਪੰਜਾਬ ਦੇ ਸਾਹਨੇਵਾਲ ਵਿੱਚ ਜਨਮ ਹੋਇਆ ਸੀ।

4

ਹੇਮਾ ਮਾਲਿਨੀ ਅਤੇ ਦੋਵਾਂ ਬੇਟੀਆਂ ਦੇ ਪਰਿਵਾਰ ਨਾਲ ਧਰਮਿੰਦਰ।

5

ਹੇਮਾ ਮਾਲਿਨੀ ਨਾਲ ਧਰਮਿੰਦਰ ਅਤੇ ਬੇਟੀਆਂ।

6

ਧਰਿਮੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ।

7

ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਤੋਂ ਸੰਨੀ ਅਤੇ ਬੋਬੀ ਤੋਂ ਇਲਾਵਾ ਇਹਨਾਂ ਦੀ ਇੱਕ ਭੈਣ ਅਜਿਤਾ ਵੀ ਹੈ।

8

ਧਰਿੰਮਦਰ 81 ਸਾਲ ਦੇ ਹੋ ਚੁੱਕੇ ਹਨ।

9

ਈਸ਼ਾ ਦਿਓਲ ,ਹੇੇਮਾ ਮਾਲਿਨੀ ਨਾਲ ਧਰਮਿੰਦਰ।

  • ਹੋਮ
  • Photos
  • ਖ਼ਬਰਾਂ
  • 81 ਸਾਲ ਦਾ ਹੋਇਆ ਨਰਮ ਗਰਮ ਧਰਮਿੰਦਰ
About us | Advertisement| Privacy policy
© Copyright@2026.ABP Network Private Limited. All rights reserved.