✕
  • ਹੋਮ

ਅਮਰੀਕਨ ਵਕੀਲ ਕੁੜੀ ਅੱਤ ਦੀ ਸ਼ਿਕਾਰੀ, ਜਾਨੋਂ ਮਾਰਨ ਦੀਆਂ ਧਮਕੀਆਂ ਨੂੰ ਜਾਣਦੀ ਟਿੱਚ

ਏਬੀਪੀ ਸਾਂਝਾ   |  10 Dec 2017 03:32 PM (IST)
ਅਮਰੀਕਨ ਵਕੀਲ ਕੁੜੀ ਅੱਤ ਦੀ ਸ਼ਿਕਾਰੀ, ਜਾਨੋਂ ਮਾਰਨ ਦੀਆਂ ਧਮਕੀਆਂ ਨੂੰ ਜਾਣਦੀ ਟਿੱਚ
1

ਇੰਸਟਾ 'ਤੇ ਉਸ ਦੇ ਸਾਝੇ ਬਾਰਾਂ ਹਜ਼ਾਰ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।

2

ਇਸ ਤੋਂ ਇਲਾਵਾ ਜਾਨਵਰਾਂ ਨੂੰ ਮਾਰ ਕੇ ਉਨ੍ਹਾਂ ਦੇ ਰੰਗ ਨਾਲ ਰਲਦੇ ਕੱਪੜੇ ਪਹਿਨ ਕੇ ਜਾਨਵਰਾਂ ਦੀਆਂ ਲਾਸ਼ਾਂ ਨਾਲ ਤਸਵੀਰਾਂ ਲਈ ਪੋਜ਼ ਕਰਦੀ ਹੈ।

3

ਉਹ ਕਿਸੇ ਫ਼ੌਜੀ ਵਾਂਗ ਆਪਣੇ ਚਿਹਰੇ 'ਤੇ ਰੰਗ ਲਾ ਲੈਂਦੀ ਹੈ।

4

ਸ਼ਿਕਾਰ ਕਰਦੇ ਸਮੇਂ ਉਹ ਆਪਣਾ ਭੇਸ ਪੂਰੀ ਤਰ੍ਹਾਂ ਬਦਲ ਲੈਂਦੀ ਹੈ।

5

ਨਿੱਕੀ ਦੀ ਇੰਸਟਾਗ੍ਰਾਮ ਟਾਈਮਲਾਈਨ ਵੀ ਸ਼ਿਕਾਰ ਦੀਆਂ ਤਸਵੀਰਾਂ ਨਾਲ ਭਰੀ ਪਈ ਹੈ।

6

ਇਨ੍ਹਾਂ ਤਸਵੀਰਾਂ ਕਾਰਨ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ ਹੈ। ਪਰ ਉਹ ਅਜਿਹੀਆਂ ਧਮਕੀਆਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੀ।

7

ਉਸ ਦੇ ਪ੍ਰਸ਼ੰਸਕ ਵੀ ਇਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।

8

ਉਹ ਅਕਸਰ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਦਾ ਸ਼ਿਕਾਰ ਕਰ ਕੇ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ।

9

ਉਹ ਦੱਸਦੀ ਹੈ ਕਿ ਇਸ ਤੋਂ ਬਾਅਦ ਉਸ ਨੂੰ ਸ਼ਿਕਾਰ ਕਰਨ ਦੀ ਚੇਟਕ ਲੱਗ ਗਈ।

10

27 ਸਾਲ ਦੀ ਨਿੱਕੀ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਪਹਿਲਾ ਸ਼ਿਕਾਰ 10 ਸਾਲ ਦੀ ਉਮਰ ਵਿੱਚ ਕੀਤਾ ਸੀ।

11

ਡਲਾਸ ਵਿੱਚ ਰਹਿਣ ਵਾਲੀ ਨਿੱਕੀ ਪੇਸ਼ੇ ਤੋਂ ਵਕੀਲ ਹੈ। ਤਸਵੀਰਾਂ ਦੱਸਦੀਆਂ ਹਨ ਕਿ ਉਹ ਸ਼ਿਕਾਰ ਦੀ ਕਾਫੀ ਸ਼ੌਕੀਨ ਹੈ।

12

ਅਮਰੀਕਾ ਦੇ ਟੈਕਸਾਸ ਨਾਲ ਸਬੰਧਤ ਨਿੱਕੀ ਆਪਣੀਆਂ ਅਜਿਹੀਆਂ ਤਸਵੀਰਾਂ ਕਾਰਨ ਸੁਰਖੀਆਂ ਵਿੱਚ ਹੈ।

  • ਹੋਮ
  • Photos
  • ਖ਼ਬਰਾਂ
  • ਅਮਰੀਕਨ ਵਕੀਲ ਕੁੜੀ ਅੱਤ ਦੀ ਸ਼ਿਕਾਰੀ, ਜਾਨੋਂ ਮਾਰਨ ਦੀਆਂ ਧਮਕੀਆਂ ਨੂੰ ਜਾਣਦੀ ਟਿੱਚ
About us | Advertisement| Privacy policy
© Copyright@2026.ABP Network Private Limited. All rights reserved.