ਲਾਲੂ ਯਾਦਵ ਦੀਆਂ ਸੱਤ ਕੁੜੀਆਂ ਤੇ ਦੋ ਮੁੰਡੇ ਚਰਚਾ 'ਚ
ਏਬੀਪੀ ਸਾਂਝਾ | 16 May 2017 07:23 PM (IST)
1
ਇਸ ਤੋਂ ਬਾਅਦ ਲਾਲੂ ਨੇ ਪਟਨਾ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਲੜੀਆਂ।
2
ਲਾਲੂ ਨੇ ਜੀ ਪੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
3
11 ਜੂਨ 1948 ਨੂੰ ਬਿਹਾਰ ਦੇ ਗੋਪਾਲ ਗੰਜ ਵਿੱਚ ਲਾਲੂ ਯਾਦਵ ਦਾ ਜਨਮ ਹੋਇਆ ਸੀ
4
ਲਾਲੂ ਯਾਦਵ ਦੀਆਂ ਸੱਤ ਬੇਟੀਆਂ ਹਨ ਅਤੇ ਦੋ ਬੇਟੇ।
5
ਪਰਿਵਾਰ ਵਿੱਚ ਸਭ ਤੋਂ ਛੋਟਾ ਤੇਜੱਸਵੀ ਹੈ ਜੋ 9ਵੀਂ ਪਾਸ ਹੈ ਅਤੇ ਸਭ ਤੋਂ ਵੱਡੀ ਬੇਟੀ ਮੀਸਾ ਯਾਦਵ ਨੇ MBBS ਕੀਤਾ ਹੈ।
6
ਆਓ ਤੁਹਾਨੂੰ ਲਾਲੂ ਪ੍ਰਸ਼ਾਦ ਦੇ ਪਰਿਵਾਰ ਬਾਰੇ ਦੱਸਦੇ ਹਾਂ।
7
ਆਰ ਜੇ ਡੀ ਮੁਖੀ ਲਾਲੂ ਪ੍ਰਸ਼ਾਦ ਯਾਦਵ ਫਿਰ ਤੋਂ ਚਰਚਾ ਵਿੱਚ ਹਨ। ਆਈ ਟੀ ਵਿਭਾਗ ਵੱਲੋਂ ਉਨ੍ਹਾਂ ਦੇ ਵੱਖ ਵੱਖ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ।
= 7">