ਮਰਸਿਡੀਜ਼ ਨੇ ਉਤਾਰੇ ਸੀ-ਕਲਾਸ ਦੇ ਨਵੇ ਮਾਡਲ, 6500 ਨਵੀਂ ਖ਼ੂਬੀਆਂ ਦਾ ਦਾਅਵਾ
ਇਸ ਦੇ ਨਾਲ ਹੀ ਕਾਰ 306 ਹਾਰਸਪਾਵਰ ਤੇ 400 ਨਿਊਟਨ ਮੀਟਰ ਟਾਰਕ ਦੇ ਟਰਬੋ ਇੰਜਣ ਨਾਲ ਲੈੱਸ ਹੈ।
Download ABP Live App and Watch All Latest Videos
View In Appਮਰਸਿਡੀਜ਼-ਏਐਮਜੀ ਏ 35 4 ਐਮਏਟੀਆਈਸੀ ਵਿੱਚ ਦੋ ਲੀਟਰ ਦੇ ਚਾਰ ਸਲੰਡਰ ਹਨ।
ਸੀ-ਕਲਾਸ ਵਿੱਚ ਕਾਫੀ ਫੀਚਰਜ਼ ਅਪਡੇਟ ਕੀਤੇ ਗਏ ਹਨ, ਕਿਉਂਕਿ ਇਸ ਵਿੱਚ 6,500 ਕਈ ਨਵੇਂ ਕੰਪੋਨੈਂਟ ਜੋੜਨ ਦਾ ਦਾਅਵਾ ਵੀ ਕੀਤਾ ਗਿਆ ਹੈ।
220 ਡੀ ਅਤੇ ਸੀ 300 ਡੀ ਮਾਡਲ ਵਿੱਚ ਚਾਰ ਨਵੇਂ ਸਲੰਡਰ ਓਮ 654 ਲਾਏ ਗਏ ਹਨ। ਕੰਪਨੀ ਮੁਤਾਬਕ ਮਰਸਿਡੀਜ਼ ਦੀ ਸੀ ਕਲਾ 220 ਡੀ ਅੱਜ ਤੋਂ ਹੀ ਬਾਜ਼ਾਰ ਵਿੱਚ ਉਪਲਬਧ ਹੈ, ਜਦਕਿ ਸੀ 300 ਡੀ ਮਾਡਲ ਦਸੰਬਰ ਦਰਮਿਆਨ ਆਵੇਗੀ।
ਕੰਪਨੀ ਨੇ ਮਾਡਲ (ਸੀ 220 ਡੀ ਪ੍ਰਾਈਮ) ਦੀ ਕੀਮਤ 40 ਲੱਖ ਰੁਪਏ, (ਸੀ 220 ਡੀ) ਦੀ ਕੀਮਤ 44.25 ਲੱਖ ਰੁਪਏ ਤੇ ਕਾਰ ਦੇ ਸਭ ਤੋਂ ਸਿਖਰਲੇ ਮਾਲਡ (ਸੀ 300 ਡੀ ਐਮਜੀ) ਦੀ ਕੀਮਤ 48.50 ਲੱਖ ਰੁਪਏ ਹੈ।
ਮਰਸਿਡੀਜ਼ ਬੈਂਜ਼ ਨੇ ਹਾਲ ਹੀ ਵਿੱਚ ਸੀ-ਕਾਲਸ ਲਾਂਚ ਕੀਤੀ ਹੈ ਅਤੇ ਇਸ ਵਿੱਚ ਬੀਐਸ ਛੇ ਮਿਆਰ ਦੀ ਡੀਜ਼ਲ ਸੁਵਿਧਾ ਵਾਲੇ ਇੰਜਣ ਦਿੱਤੇ ਗਏ ਹਨ। ਕੰਪਨੀ ਮੁਤਾਬਕ ਉਸ ਨੇ ਇਹ ਕਾਰ ਪੰਜਵੀ ਪੀੜ੍ਹੀ ਨੂੰ ਦੇਖਦੇ ਹੋਏ ਤਿਆਰ ਕੀਤੀ ਗਈ ਹੈ।
- - - - - - - - - Advertisement - - - - - - - - -