ਮਰਸਡੀਜ਼ ਨੇ ਉਤਾਰੀ ਨਵੀਂ SUV, ਫ਼ੀਚਰ ਕਮਾਲ ਤੇ ਕੀਮਤ ਬੇਹਿਸਾਬ
ਏਬੀਪੀ ਸਾਂਝਾ
Updated at:
06 Oct 2018 01:59 PM (IST)
1
MG G-63 ਕਰੀਬ 4.5 ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਸਕਦੀ ਹੈ। (ਤਸਵੀਰਾਂ- ਮਰਸਡੀਜ਼)
Download ABP Live App and Watch All Latest Videos
View In App2
ਕੰਪਨੀ ਦੀ ਭਾਰਤੀ ਇਕਾਈ ਦੇ ਵਾਈਸ ਪ੍ਰੈਜ਼ੀਡੈਂਟ ਮਾਈਕਲ ਜ਼ੋਪ ਮੁਤਾਬਕ ਇਹ MG G-63 ਦ 10ਵਾਂ ਉਤਪਾਦ ਹੈ।
3
ਕਾਰ ਦੀ ਖਾਸੀਅਤ ਇਹ ਹੈ ਕਿ ਇਹ ਪਹਾੜਾਂ ਤੇ ਵੱਡੇ-ਵੱਡੇ ਪੱਥਰਾਂ ਵਿੱਚ ਵੀ ਆਸਾਨੀ ਨਾਲ ਚਲਾਈ ਜਾ ਸਕਦੀ ਹੈ।
4
ਕਾਰ ਦੀ ਖਾਸੀਅਤ ਇਸ ਦਾ ਲਗਜ਼ਰੀ ਇੰਟੀਰੀਅਰ ਹੈ। ਕਾਰ ਵਿੱਚ ਵੀ-8 ਬੀ ਟਰਬੋ ਇੰਜਣ ਲੱਗਾ ਹੋਇਆ ਹੈ।
5
ਮਰਸਡੀਜ਼ ਬੈਂਜ਼ ਨੇ ਸ਼ੁੱਕਰਵਾਰ ਨੂੰ ਐਸਯੂਵੀ ਜੀ 63 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਕਾਰੋਬਾਰ ਨੂੰ ਵੇਖਦਿਆਂ ਐਕਸ ਸ਼ੋਅਰੂਮ ਕੀਮਤ 2.19 ਕਰੋੜ ਰੁਪਏ ਰੱਖੀ ਗਈ ਹੈ।
- - - - - - - - - Advertisement - - - - - - - - -