ਟੈਸਲਾ ਨੂੰ ਮਰਸਡੀਜ਼ ਦੀ ਜ਼ਬਰਦਸਤ ਟੱਕਰ, ਲਾਂਚ ਕੀਤੀ ਪਹਿਲੀ ਇਲੈਕਟ੍ਰੌਨਿਕ SUV
ਇਸ ਦੇ ਨਾਲ ਹੀ ਲੱਖਾਂ ਗਾਹਕਾਂ ਦੇ ਮਨਾਂ ਵਿੱਚ ਬ੍ਰਾਂਡ ਦੀ ਦਿੱਖ ਦਾ ਵੀ ਕੰਪਨੀ ਨੇ ਖ਼ਾਸ ਖ਼ਿਆਲ ਰੱਖਿਆ ਹੈ।
Download ABP Live App and Watch All Latest Videos
View In Appਜਰਮਨ ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸ ਲਈ ਕਈ ਦਹਾਕੇ ਲੱਗੇ ਹਨ।
ਕੰਪਨੀ ਦੇ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਕੀਮਤ ਦੇ ਮਾਮਲੇ ਵਿੱਚ ਇਹ ਕਾਰ ਬੇਹੱਦ ਕਾਮਯਾਬ ਰਹਿਣ ਵਾਲੀ ਹੈ।
ਜਰਮਨ ਕੰਪਨੀ ਇਸ ਕਾਰ ਨੂੰ ਲਾਂਚ ਕਰ ਕੇ ਟੈਸਲਾ ਨੂੰ ਸਖ਼ਤ ਟੱਕਰ ਦੇਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮਰਸਿਡੀਜ਼ ਆਪਣੀ ਡੀਜ਼ਲ ਕਾਰ ਦੇ ਮੁਕਾਬਲੇ ਇਸ ਕਾਰ ਨੂੰ ਘੱਟ ਕੀਮਤ 'ਤੇ ਵੇਚੇਗੀ।
ਅਧਿਕਾਰੀਆਂ ਮੁਤਾਬਕ ਕੰਪਨੀ ਦਾ ਉਦੇਸ਼ ਹੈ ਕਿ ਕਾਰ ਦੇ 10 ਇਲੈਕਟ੍ਰੌਨਿਕ ਵੈਰੀਐਂਟ ਨੂੰ ਸਾਲ 2022 ਤਕ ਲਾਂਚ ਕੀਤਾ ਜਾ ਸਕਦਾ ਹੈ। ਇਸ ਨਾਲ ਬਾਜ਼ਾਰ ਵਿੱਚ EQC ਤੇ ਦੂਜੀਆਂ ਕਾਰਾਂ ਦੀ ਵਿਕਰੀ ਵਿੱਚ ਸਾਲ 2025 ਤਕ 15 ਤੋਂ 25 ਫ਼ੀਸਦ ਦਾ ਵਾਧਾ ਹੋ ਸਕਦਾ ਹੈ।
ਲਗ਼ਜ਼ਰੀ ਹਾਕਾਂ ਨੂੰ ਦੇਖਦਿਆਂ ਮਰਸਡੀਜ਼ ਨੇ ਆਪਣੀ ਈਕਿਊਸੀ ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਨੂੰ ਇੱਕ ਵਾਰ ਚਾਰਜ ਕਰਕੇ 450 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ।
ਹਾਲ ਹੀ ਵਿੱਚ ਦੇਖਿਆ ਗਿਆ ਹੈ ਕਿ ਇਲੈਕਟ੍ਰੌਨਿਕ ਕਾਰ ਬਾਜ਼ਾਰ ਟੈਸਲਾ ਦੇ ਆਲ਼ੇ-ਦੁਆਲ਼ੇ ਘੁੰਮ ਰਿਹਾ ਹੈ। ਹੁਣ ਮੁਕਾਬਲੇ ਵਿੱਚ ਮਰਸਡੀਜ਼ ਵੀ ਕੁੱਦ ਪਈ ਹੈ।
ਮਰਸਡੀਜ਼ ਨੇ ਮੰਗਲਵਾਰ ਨੂੰ ਪਹਿਲੀ ਵਾਰ ਇਲੈਕਟ੍ਰੌਨਿਕ ਐਸਯੂਵੀ EQC ਨੂੰ ਜਾਰੀ ਕਰ ਦਿੱਤਾ ਹੈ। ਇਸ ਕਾਰ ਦੇ ਵੱਖ-ਵੱਖ ਮਾਡਲਾਂ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸਮਾਗਮ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ।
- - - - - - - - - Advertisement - - - - - - - - -