✕
  • ਹੋਮ

ਰੋਹ 'ਚ ਆਏ ਲੋਕਾਂ ਨੇ ਟੋਲ ਪਲਾਜ਼ਾ ਹੀ ਪੁੱਟ ਸੁੱਟਿਆ

ਏਬੀਪੀ ਸਾਂਝਾ   |  22 Apr 2018 04:51 PM (IST)
1

2

3

ਵੇਖੋ ਤਸਵੀਰਾਂ-

4

ਇਸ ਦੇ ਬਾਵਜੂਦ ਵਾਹਨ ਚਾਲਕਾਂ ਨੇ ਟੋਲ ਪਲਾਜ਼ਾ ’ਤੇ ਲੱਗੇ ਬੈਰੀਅਰਾਂ ਦੀ ਭੰਨ੍ਹਤੋੜ ਕੀਤੀ ਤੇ ਬਿਨ੍ਹਾਂ ਪਰਚੀ ਕਟਾਏ ਹੀ ਪਲਾਜ਼ਾ ਲੰਘ ਗਏ।

5

ਦੂਜੇ ਪਾਸੇ ਕੰਪਨੀ ਨੇ ਸੜਕਾਂ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੀ।

6

ਅਦਾਲਤ ਨੇ ਉਨ੍ਹਾਂ ਨੂੰ ਟੋਲ ’ਤੇ ਪਰਚੀ ਕੱਟਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

7

ਉੱਧਰ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਨੇ ਦਾਅਵਾ ਕੀਤੇ ਹੈ ਕਿ ਉਨ੍ਹਾਂ ਅਦਾਲਤ ਤੋਂ ਸਟੇਅ ਲਿਆ ਹੈ।

8

ਇਸ ਦੌਰਾਨ ਸੜਕ ’ਤੇ ਕਈ ਕਿਲੋਮੀਟਰ ਤਕ ਜਾਮ ਲੱਗ ਗਿਆ।

9

ਬੀਤੀ ਦੇਰ ਰਾਤ ਪਲਾਜ਼ਾ ਮੁੜ ਚਾਲੂ ਕਰਨ ਪਿੱਛੋਂ ਵੱਡੀ ਗਿਣਤੀ ਟਰੱਕ, ਕਾਰਾਂ, ਬੱਸਾਂ ਤੇ ਹੋਰ ਵਾਹਨ ਚਾਲਕਾਂ ਨੇ ਹੰਗਾਮਾ ਕਰ ਦਿੱਤਾ।

10

ਪਿਛਲੇ ਦਿਨੀਂ ਕਪੂਰਥਲਾ ਦੀ ਲੋਕ ਅਦਾਲਤ ਨੇ ਟੋਲ ਪਲਾਜ਼ਾ ਨੂੰ ਆਉਂਦੀਆਂ ਸੜਕਾਂ ਦੀ ਮੁਰੰਮਤ ਹੋਣ ਤਕ ਪਲਾਜ਼ਾ ਬੰਦ ਰੱਖਣ ਦੇ ਹੁਕਮ ਦਿੱਤੇ ਸੀ।

11

ਇਸ ਦੌਰਾਨ ਟੋਲ ਪਲਾਜ਼ਾ ’ਤੇ ਹੰਗਾਮਾ ਮਚ ਗਿਆ। ਕਈ ਲੋਕ ਬਿਨਾਂ ਪਰਚੀ ਕਟਾਏ ਟੋਲ ਬੈਰੀਅਰ ਭੰਨ੍ਹਦਿਆਂ ਹੋਇਆਂ ਲੰਘ ਗਏ।

12

ਬੀਤੀ ਰਾਤ ਲੁਧਿਆਣਾ ਦੇ ਲੱਧੋਵਾਲ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ਵਾਹਨ ਚਾਲਕਾਂ ਤੇ ਟੋਲ ਮੁਲਾਜ਼ਮਾਂ ਵਿੱਚ ਝੜਪ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਰੋਹ 'ਚ ਆਏ ਲੋਕਾਂ ਨੇ ਟੋਲ ਪਲਾਜ਼ਾ ਹੀ ਪੁੱਟ ਸੁੱਟਿਆ
About us | Advertisement| Privacy policy
© Copyright@2026.ABP Network Private Limited. All rights reserved.